Description
Lal Batti / ਲਾਲ ਬੱਤੀ
ਬਲਦੇਵ ਸਿੰਘ
ਬਦਨਾਮ ਗਲੀਆਂ ਵਿੱਚ ਸਿਸਕਦੀਆਂ ਜ਼ਿੰਦਗੀਆਂ ਦੀ ਦਰਦ ਭਰੀ ਦਾਸਤਾਨ – ਲਾਲ ਬੱਤੀ
ਲਾਲ ਬੱਤੀ ਉਹਨਾਂ ਲੜਕੀਆਂ ਦੀ ਦਰਦ ਭਰੀ ਦਾਸਤਾਨ ਹੈ ਜਿਹੜੀ ਜਿਸਮ ਫਰੋਸ਼ੀ ਦੀ ਦਲਦਲ ਵਿੱਚ ਫਸੀਆਂ ਰਾਤ ਦੇ ਹਨੇਰੇ ਵਿੱਚ ਗਹਿਰੀ ਸੁਰਖੀ , ਧਾਰੀਦਾਰ ਸੁਰਮੇ ਤੇ ਪਾਊਡਰ ਦੀ ਮੋਟੀ ਪਰਤ ਹੇਠਾਂ ਛਿਪੀਆਂ, ਗੁਟਕਦੀਆਂ – ਮਟਕਦੀਆਂ ਦਿਖਾਈ ਦਿੰਦੀਆਂ ਹਨ , ਪਰ ਦਿਨ ਦੇ ਉਜਾਲੇ ਵਿੱਚ ਇਹਨਾਂ ਦੀ ਅੰਦਰੂਨੀ ਵੇਦਨਾ ਨੂੰ ਚੀਰ – ਚੀਰ ਜਾਂਦੀ ਹੈ ਅਜਿਹੇ ਕਵੇਲੇ ਉਹਨਾਂ ਦੇ ਮਨ ਦੀ ਥਾਂਹ ਪਾਉਣ ਕੋਈ ਵੀ ਨਹੀਂ ਆਉਂਦਾ ਨਾਵਲ ਵਿੱਚ ਉਹਨਾਂ ਦੀ ਇਸੇ ਵੇਦਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ । ‘ਲਾਲ ਬੱਤੀ’ ਇਹਨਾਂ ਹੀ ਸਰਾਪੀਆਂ ਜਿੰਦੜੀਆਂ ਦੇ ਰੁਦਨ ਦੀ ਗਾਥਾ ਹੈ ।






Reviews
There are no reviews yet.