Sale!

Roshan Dimag | ਰੋਸ਼ਨ ਦਿਮਾਗ

Original price was: ₹750.00.Current price is: ₹700.00.

ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ ਜੰਗਾਲੇ ਛੁਰੇ ਵਾਂਗ ਮੇਰੀ ਹਿੱਕ ਵਿੱਚ ਖੁੱਭਿਆ ਪਿਆ, ਕਾਸ਼ !,ਉਹ ਜਿਉਂਦਾ ਹੁੰਦਾ । ਪੰਜਾਬ ਦਾ ਮੂੰਹ ਮੱਥਾ ਨਖਾਰਨ ਵਿੱਚ ਵਧੀਆ ਯੋਗਦਾਨ ਪਾਉਂਦਾ । ਅਸੀਂ ਮਾਰ ਲਏ ਨਿੱਕੀਆਂ ਨਿੱਕੀਆਂ ਈਰਖਾਵਾਂ ਨੇ, ਖੈਰ ਕੁਝ ਵੀ ਹੋਵੇ ਸਾਡੀ ਇਕੱਤਰਤਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੌਮੀ ਘਰ ਦੀ ਪ੍ਰਤਿਗਿਆ ਲੈ ਕੇ ਉੱਠਣਾ ਪੈਣਾ ।
ਅਜੀਤ ਦੇ ਉਪ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕੁਝ ਸਮਾਂ ਪਹਿਲਾਂ ਸੰਧੂ ਦੀ ਇੰਟਰਵਿਊ ਕੀਤੀ ਸੀ ਤੇ ਕਹਿਣ ਲੱਗਾ,’ ਸੰਧੂ ਆਪਣੀ ਉਮਰ ਤੋਂ ਕਿਤੇ ਵੱਧ ਸਿਆਣਾ ਸੀ ਉਹਦਾ ਘਾਟਾ ਪੂਰਾ ਨਹੀਂ ਹੋ ਸਕਦਾ ‘ ।

Description

Roshan Dimag | ਰੋਸ਼ਨ ਦਿਮਾਗ (ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ )
ਲੇਖਕ ਬਲਜੀਤ ਸਿੰਘ ਖਾਲਸਾ
ਸੰਧੂ ਦੇ ਕਾਤਲ ਉਸਦੇ ਕਿਰਦਾਰ ਦੀ ਬੁਲੰਦੀ ਨੂੰ ਨਹੀਂ ਮਾਰ ਸਕੇ । ਪੰਜਾਬ ਤੇ ਪੰਜਾਬ ਪੰਥ ਦਰਦੀ ਲੇਖਕ ਜਸਵੰਤ ਸਿੰਘ ਕੰਵਲ ਨੇ ਲਿਖਿਆ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ ਜੰਗਾਲੇ ਛੁਰੇ ਵਾਂਗ ਮੇਰੀ ਹਿੱਕ ਵਿੱਚ ਖੁੱਭਿਆ ਪਿਆ, ਕਾਸ਼ !,ਉਹ ਜਿਉਂਦਾ ਹੁੰਦਾ । ਪੰਜਾਬ ਦਾ ਮੂੰਹ ਮੱਥਾ ਨਖਾਰਨ ਵਿੱਚ ਵਧੀਆ ਯੋਗਦਾਨ ਪਾਉਂਦਾ । ਅਸੀਂ ਮਾਰ ਲਏ ਨਿੱਕੀਆਂ ਨਿੱਕੀਆਂ ਈਰਖਾਵਾਂ ਨੇ, ਖੈਰ ਕੁਝ ਵੀ ਹੋਵੇ ਸਾਡੀ ਇਕੱਤਰਤਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੌਮੀ ਘਰ ਦੀ ਪ੍ਰਤਿਗਿਆ ਲੈ ਕੇ ਉੱਠਣਾ ਪੈਣਾ ।
ਅਜੀਤ ਦੇ ਉਪ ਸੰਪਾਦਕ ਸਤਨਾਮ ਸਿੰਘ ਮਾਣਕ ਨੇ ਕੁਝ ਸਮਾਂ ਪਹਿਲਾਂ ਸੰਧੂ ਦੀ ਇੰਟਰਵਿਊ ਕੀਤੀ ਸੀ ਤੇ ਕਹਿਣ ਲੱਗਾ,’ ਸੰਧੂ ਆਪਣੀ ਉਮਰ ਤੋਂ ਕਿਤੇ ਵੱਧ ਸਿਆਣਾ ਸੀ ਉਹਦਾ ਘਾਟਾ ਪੂਰਾ ਨਹੀਂ ਹੋ ਸਕਦਾ ‘ ।

Reviews

There are no reviews yet.

Be the first to review “Roshan Dimag | ਰੋਸ਼ਨ ਦਿਮਾਗ”

Your email address will not be published. Required fields are marked *