Sale!

Jatt Mechanical / ਜੱਟ ਮਕੈਨੀਕਲ

Original price was: ₹200.00.Current price is: ₹190.00.

ਸਾਹਿਤ ਨੇ ਜਿੱਥੇ ਉਸਨੂੰ ਸਮਾਜਿਕ ਸਮਝ ਦਿੱਤੀ ਉਥੇ ਉਸਦੀ ਸੋਚ ਦੇ ਦਾਇਰੇ ਨੂੰ ਵੀ ਵਿਸ਼ਾਲ ਕੀਤਾ ਪੰਜਾਬ ਵਿਚਲੇ ਸੰਘਰਸ਼ ਤੇ ਰੁਜ਼ਗਾਰ ਲਈ ਅਨੇਕ ਕੰਮ ਕਾਰ ਕਰਦਿਆਂ ਆਪਣੇ ਜੀਵਨ ਤਜਰਬਿਆਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਨਾ ਸ਼ੁਰੂ ਕੀਤਾ ਤਾਂ ਦਿਲਚਸਪ ਸ਼ੈਲੀ ਦੇ ਵਿੱਚ ਨਵੇਕਲੇ ਅਨੁਭਵਾਂ ਸਦਕਾ ਸਾਰੀ ਦੁਨੀਆ ਵਿੱਚ ਵੱਸਦੇ ਪੰਜਾਬੀ ਪਿਆਰਿਆਂ ਨੇ ਅਥਾਹ ਮੁਹੱਬਤ ਦਿੱਤੀ ਜਦ ਇਹਨਾਂ ਕੌੜੇ ਮਿੱਠੇ ਜੀਵਨ ਅਨਪਬਾਂ ਤੇ ਅਧਾਰਤ ਪੁਸਤਕ ਜੱਟ ਮਕੈਨੀਕਲ ਛਪੀ ਤਾਂ ਚੜਦੇ ਲਹਿੰਦੇ ਪੰਜਾਬ ਤੋਂ ਇਲਾਵਾ ਵੱਖ-ਵੱਖ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨੇ ਬਹੁਤ ਪਿਆਰ ਸਤਿਕਾਰ ਨਾਲ ਪੜ੍ਹਿਆ

Description

Jatt Mechanical / ਜੱਟ ਮਕੈਨੀਕਲ

Author : ਜੋਗਿੰਦਰ ਬਾਠ

ਜੋਗਿੰਦਰ ਬਾਠ  ਹੋਲੈਂਡ । ਵੱਸਦਾ  ਪੰਜਾਬੀ ਬਾਸ਼ਿੰਦਾ ਹੈ। ਹੋਰਨਾਂ ਪੰਜਾਬੀਆਂ ਵਾਂਗ ਉਹ ਵੀ ਰੋਜੀ ਰੋਟੀ ਅਤੇ ਬਿਹਤਰ ਜੀਵਨ ਦੀ ਤਲਾਸ਼ ਵਿੱਚ ਚਾਰ ਦਹਾਕੇ ਪਹਿਲਾਂ ਮੋਗਾ ਤੋਂ ਐਮਸਟਰਾਡਮ (ਨੀਦਰਲੈਂਡ) ਪ੍ਰਵਾਸ ਕਰ ਗਿਆ ਸੀ। ਜਵਾਨੀ ਵਿੱਚ ਹੀ ਉਸਨੂੰ ਸਾਹਿਤਿਕ ਮੱਸ ਸੀ। ਸਾਹਿਤ ਨੇ ਜਿੱਥੇ ਉਸਨੂੰ ਸਮਾਜਿਕ ਸਮਝ ਦਿੱਤੀ ਉਥੇ ਉਸਦੀ ਸੋਚ ਦੇ ਦਾਇਰੇ ਨੂੰ ਵੀ ਵਿਸ਼ਾਲ ਕੀਤਾ ਪੰਜਾਬ ਵਿਚਲੇ ਸੰਘਰਸ਼ ਤੇ ਰੁਜ਼ਗਾਰ ਲਈ ਅਨੇਕ ਕੰਮ ਕਾਰ ਕਰਦਿਆਂ ਆਪਣੇ ਜੀਵਨ ਤਜਰਬਿਆਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝਾ ਕਰਨਾ ਸ਼ੁਰੂ ਕੀਤਾ ਤਾਂ ਦਿਲਚਸਪ ਸ਼ੈਲੀ ਦੇ ਵਿੱਚ ਨਵੇਕਲੇ ਅਨੁਭਵਾਂ ਸਦਕਾ ਸਾਰੀ ਦੁਨੀਆ ਵਿੱਚ ਵੱਸਦੇ ਪੰਜਾਬੀ ਪਿਆਰਿਆਂ ਨੇ ਅਥਾਹ ਮੁਹੱਬਤ ਦਿੱਤੀ ਜਦ ਇਹਨਾਂ ਕੌੜੇ ਮਿੱਠੇ ਜੀਵਨ ਅਨਪਬਾਂ ਤੇ ਅਧਾਰਤ ਪੁਸਤਕ ਜੱਟ ਮਕੈਨੀਕਲ ਛਪੀ ਤਾਂ ਚੜਦੇ ਲਹਿੰਦੇ ਪੰਜਾਬ ਤੋਂ ਇਲਾਵਾ ਵੱਖ-ਵੱਖ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨੇ ਬਹੁਤ ਪਿਆਰ ਸਤਿਕਾਰ ਨਾਲ ਪੜ੍ਹਿਆ ੀ ਇਹ ਪੁਸਤਕ ਪੰਜਾਬ ਦੇ ਨੌਜਵਾਨਾਂ ਨੂੰ ਲਾਜਮੀ ਪੜਨੀ ਚਾਹੀਦੀ ਹੈੀ
– ਖੁਸ਼ਵੰਤ ਬਰਗਾੜੀ

Reviews

There are no reviews yet.

Be the first to review “Jatt Mechanical / ਜੱਟ ਮਕੈਨੀਕਲ”

Your email address will not be published. Required fields are marked *