Sale!

Gulrukhi / ਗੁਲਰੁਖੀ

Original price was: ₹200.00.Current price is: ₹195.00.

ਗੁਲਰੁਖੀ ਕਹਾਣੀ ਵਾਕਿਆ ਹੀ ਸਮਾਜ ਦਾ ਵੱਡਾ ਹਿੱਸਾ ਬਣ ਚੁੱਕੀਆਂ ਉਹਨਾਂ ਔਰਤਾਂ ਦੀ ਕਹਾਣੀ ਹੈ ਜੋ ਘਰੇਲੂ ਹਿੰਸਾ-ਲੜਾਈ ਝਗੜੇ ਦਾ ਸ਼ਿਕਾਰ ਹੋ ਗਈਆਂ ਤੇ ਆਖਰ ਨਾ ਸਹੁਰਿਆਂ ਦੀਆਂ ਰਹੀਆਂ ਨਾ ਪੇਕਿਆਂ ਦੀਆਂ ਤੇ ਵੱਡੀ ਗੱਲ ਇਹਨਾਂ ਦੇ ਜਵਾਕ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦੀ ਮਾਂ ਆਪਣੀ ਜਗ੍ਹਾ ਸਹੀ ਹੈ ਜਾਂ ਸਮਾਜ।ਮੈਨੂੰ ਲਗਦਾ ਹਰੇਕ ਕਹਾਣੀ-ਸੰਗ੍ਰਹਿ ਵਿੱਚ ਵੱਖ-ਵੱਖ ਲੋਕਾਂ ਲਈ ਵੱਖ-ਵੱਖ ਦਰਜੇ ਦੀਆਂ ਕਹਾਣੀਆਂ ਹੁੰਦੀਆਂ ਹਨ।ਜਿਵੇਂ ਕੁਝ ਕਹਾਣੀਆਂ “ਲਾਹੌਰੀ ਗੇਟ” “ਮੁੰਡਾ ਕੌਣ ਸੀ” ਵਰਗੀਆਂ ਕਹਾਣੀਆਂ ਬਾਕੀ ਕਹਾਣੀਆਂ ਦੇ ਮੇਚ ਦੀਆਂ ਨਹੀਂ ਸਨ।ਬਾਕੀ ਤੁਸੀਂ “ਗੁਲਰੁਖੀ” ਕਹਾਣੀ ਸੰਗ੍ਰਹਿ ਖੁਦ ਪੜ੍ਹ ਕੇ ਤੈਅ ਕਰ ਸਕਦੇ ਹੋ

Description

ਗੁਲਰਿਖੀ By  ਰੇਮਨ  

Reviews

There are no reviews yet.

Be the first to review “Gulrukhi / ਗੁਲਰੁਖੀ”

Your email address will not be published. Required fields are marked *