Sale!

Beijjat / ਬੇਇੱਜਤ

Original price was: ₹250.00.Current price is: ₹245.00.

ਕਿਸੇ ਇੱਕ ਵਿਅਕਤੀ ਵੱਲੋਂ ਉਸ ਧਰਮ ਦੀ ਵਿਅਕਤੀਗਤ ਪੱਧਰ ਤੇ ਕੀਤੀ ਵਿਆਖਿਆ ਸੀ ਜਿਹੜਾ ਧਰਮ ਬੜਾ ਕਿਰਪਾਲੂ ਧਰਮ ਹੈ ਮੈਨੂੰ ਇਹ ਗੱਲ ਹਮੇਸ਼ਾ ਬੇਇੱਜ਼ਤ ਕਰਨ ਵਾਲੀ ਲੱਗਦੀ ਹੈ ਕਿ ਸਿੱਖ ਧਰਮ ਵਿੱਚ ਇਸ ਦੇ ਕੁਝ ਮੰਨਣ ਵਾਲਿਆਂ ਦੇ ਗਲਤ ਕਾਰਨਾਮਿਆਂ ਕਰਕੇ ਬਦਨਾਮ ਹੁੰਦਾ ਜਿਹੜੇ ਧਾਰਮਿਕ ਲੋਕਾਂ ਨੂੰ ਮੈਂ ਮਿਲਿਆ ਹਾਂ ਉਹਨਾਂ ਚੋਂ ਵੱਡੀ ਗਿਣਤੀ ਲੋਕ ਬੜੇ ਦਿਆਲੂ ਹੁੰਦੇ ਹਨ ਅਤੇ ਬੜਾ ਸ਼ਾਂਤਮਈ ਤੇ ਵਧੀਆ ਜੀਵਨ ਜਿਉਂਦੇ ਹਨ। ਅਫਸੋਸਨਾਕ ਗੱਲ ਇਹ ਹੈ ਕਿ ਆਪਣੀ ਪੁਲਿਸ ਸਬਸਿਡੀ ਦੇ ਸਮੇਂ ਦੌਰਾਨ ਮੈਂ ਉਹਨਾਂ ਬਾਰੇ ਬਹੁਤ ਸਾਰੇ ਅਪਰਾਧੀਆਂ ਦੀ ਜਾਂਚ ਪੜਤਾਲ ਕੀਤੀ ਹੈ ਜਿਹੜੇ ਧਰਮ ਪਿੱਛੇ ਲੁਕਦੇ ਹਨ ਅਤੇ ਉਹ ਧਰਮ ਨੂੰ ਆਪਣੇ ਅਪਰਾਧ ਛਪਾਉਣ ਲਈ ਮਖੌਟੇ ਵਜੋਂ ਵਰਤਦੇ ਹਨ ਮੇਰੇ ਵਿਚਾਰ ਵਿੱਚ ਇਹ ਇੱਕ ਬਹੁਤ ਜਰੂਰੀ ਹੈ ਕਿ ਪੁਲਿਸ ਜਾਂਚ ਪੜਤਾਲ ਦੀ ਨੇਕ ਨੀਤੀ ਕਾਇਮ ਰੱਖਦਿਆਂ ਹੋਰ ਸਾਰੇ ਮਸਲਿਆਂ ਤੋਂ ਉੱਤੇ ਉੱਠ ਕੇ ਸੱਚ ਦੀ ਭਾਲ ਕਰੇ –
ਡਟੈਕਟਿਵ ਚੀਫ ਇੰਸਪੈਕਟਰ
ਕਲਾਈਵ ਡਿਸਕਰੋਲ
ਐਸਓਆਈ ਆਪਰੇਸ਼ਨ ਯੂ ਲੈਂਡਸ

Description

ਬੇਇੱਜਤ -ਅੰਗਰੇਜ਼ੀ ਪੁਸਤਕ Shamed ਦਾ ਪੰਜਾਬੀ ਅਨੁਵਾਦ

ਸਾਲ 1998 ਵਿੱਚ ਇੱਕ ਨੌਜਵਾਨ ਬਰਤਾਨਵੀ ਕੁੜੀ ਆਪਣੇ ਘਰੋਂ ਗਈ ਤੇ ਤੇ ਮੁੜ ਕਦੇ ਨਾ ਪਰਤੀ ਉਹਦਾ ਇੱਕੋ ਇੱਕ ਦੋਸ਼ ਸੀ ਕਿ ਉਸਨੇ ਕੱਟੜ ਧਾਰਮਿਕ ਨਜ਼ਰੀਆ ਰੱਖਣ ਵਾਲੇ ਲੋਕਾਂ ਵੱਲੋਂ ਇਸ ਉੱਪਰ ਥੋਪੀ ਜੀਵਨ ਜਾਂਚ ਅਨੁਸਾਰ ਜੀਣ ਤੋਂ ਨਾਹ ਕਰ ਦਿੱਤੀ ਸੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਨਜ਼ਰੀਆ ਕਿਸੇ ਇੱਕ ਵਿਅਕਤੀ ਵੱਲੋਂ ਉਸ ਧਰਮ ਦੀ ਵਿਅਕਤੀਗਤ ਪੱਧਰ ਤੇ ਕੀਤੀ ਵਿਆਖਿਆ ਸੀ ਜਿਹੜਾ ਧਰਮ ਬੜਾ ਕਿਰਪਾਲੂ ਧਰਮ ਹੈ ਮੈਨੂੰ ਇਹ ਗੱਲ ਹਮੇਸ਼ਾ ਬੇਇੱਜ਼ਤ ਕਰਨ ਵਾਲੀ ਲੱਗਦੀ ਹੈ ਕਿ ਸਿੱਖ ਧਰਮ ਵਿੱਚ ਇਸ ਦੇ ਕੁਝ ਮੰਨਣ ਵਾਲਿਆਂ ਦੇ ਗਲਤ ਕਾਰਨਾਮਿਆਂ ਕਰਕੇ ਬਦਨਾਮ ਹੁੰਦਾ ਜਿਹੜੇ ਧਾਰਮਿਕ ਲੋਕਾਂ ਨੂੰ ਮੈਂ ਮਿਲਿਆ ਹਾਂ ਉਹਨਾਂ ਚੋਂ ਵੱਡੀ ਗਿਣਤੀ ਲੋਕ ਬੜੇ ਦਿਆਲੂ ਹੁੰਦੇ ਹਨ ਅਤੇ ਬੜਾ ਸ਼ਾਂਤਮਈ ਤੇ ਵਧੀਆ ਜੀਵਨ ਜਿਉਂਦੇ ਹਨ। ਅਫਸੋਸਨਾਕ ਗੱਲ ਇਹ ਹੈ ਕਿ ਆਪਣੀ ਪੁਲਿਸ ਸਬਸਿਡੀ ਦੇ ਸਮੇਂ ਦੌਰਾਨ ਮੈਂ ਉਹਨਾਂ ਬਾਰੇ ਬਹੁਤ ਸਾਰੇ ਅਪਰਾਧੀਆਂ ਦੀ ਜਾਂਚ ਪੜਤਾਲ ਕੀਤੀ ਹੈ ਜਿਹੜੇ ਧਰਮ ਪਿੱਛੇ ਲੁਕਦੇ ਹਨ ਅਤੇ ਉਹ ਧਰਮ ਨੂੰ ਆਪਣੇ ਅਪਰਾਧ ਛਪਾਉਣ ਲਈ ਮਖੌਟੇ ਵਜੋਂ ਵਰਤਦੇ ਹਨ ਮੇਰੇ ਵਿਚਾਰ ਵਿੱਚ ਇਹ ਇੱਕ ਬਹੁਤ ਜਰੂਰੀ ਹੈ ਕਿ ਪੁਲਿਸ ਜਾਂਚ ਪੜਤਾਲ ਦੀ ਨੇਕ ਨੀਤੀ ਕਾਇਮ ਰੱਖਦਿਆਂ ਹੋਰ ਸਾਰੇ ਮਸਲਿਆਂ ਤੋਂ ਉੱਤੇ ਉੱਠ ਕੇ ਸੱਚ ਦੀ ਭਾਲ ਕਰੇ –
ਡਟੈਕਟਿਵ ਚੀਫ ਇੰਸਪੈਕਟਰ
ਕਲਾਈਵ ਡਿਸਕਰੋਲ
ਐਸਓਆਈ ਆਪਰੇਸ਼ਨ ਯੂ ਲੈਂਡਸ

Reviews

There are no reviews yet.

Be the first to review “Beijjat / ਬੇਇੱਜਤ”

Your email address will not be published. Required fields are marked *