Sale!

The Real Reason Why Legend died | ਦ ਰੀਅਲ ਰੀਜਨ ਵਾਇ ਲੈਜੈਂਡ ਡਾਇਡ

Original price was: ₹549.00.Current price is: ₹540.00.

ਦਸਤਖ਼ਤ ਮੈ ਕਰੇ ਨੇ ਸਮਿਆਂ ਦੇ ਕੋਰੇ ਕਾਗਜ਼ ਤੇ ਮੇਰਾ ਇਕਰਾਰਨਾਮਾ ਵੀ ਦਰਜ ਹੈ ਪਰ ਕਿਸੇ ਪਿਓ ਦੇ ਪੁੱਤ ਨਾਲ ਨਹੀਂ I ਮੇਰਾ ਇਕਰਾਰ ਉਸ ਪਰਮ ਆਤਮਾ ਨਾਲ ਹੈ ਜਿਸ ਨੂੰ ਅਸੀਂ ਸਾਰੇ ਪਰਮਾਤਮਾ ਕਹਿੰਦੇ ਹਾਂ ਸੋ ਆਮ ਤੇ ਖਾਸ ਨੂੰ ਅੱਜ ਇਹ ਐਲਾਨ ਹੈ ਕਿ ਸੁਭਦੀਪ ਸਿੰਘ ਸਿੱਧੂ ਜਾਨੀ ਕਿ ਸਿੱਧੂ ਮੂਸੇਵਾਲਾ ਨਾ ਕਿਸੇ ਨਾਲ ਵੱਜਿਆ ਸੀ ਤੇ ਨਾ ਹੀ ਕਿਸੇ ਨਾਲ ਵੱਜਿਆ ਹੈ ।
ਸਿੱਧੂ ਸਿੱਧਾ ਹੈ ਪਰ ਸਿੱਧੂ ਖੁੱਲਾ ਸਾਨ ਵੀ ਹੈ
ਸਿੱਧੂ ਬੱਜੂ ਤਾਂ ਹਿੱਕ ਵਿੱਚ ਬੱਜੂ

Description

The Real Reason Why Legend died | ਦ ਰੀਅਲ ਰੀਜਨ ਵਾਇ ਲੈਜੈਂਡ ਡਾਇਡ

ਇਹ ਕਿਤਾਬ ‘ਸਿੱਧੂ ਮੂਸੇਵਾਲਾ’ ਦੇ ਕਤਲ ਕੇਸ ਨਾਲ ਜੁੜੀਆਂ ਕਈ ਪਰਤਾਂ ਖੋਲ੍ਹਦੀ ਹੈ। ਲੇਖਕ ਨੇ ਬਹੁਤ ਸਾਰੇ ਅਜਿਹੇ ਸਾਂਝੇ ਕੀਤੇ ਹਨ ਜਿਹੜੇ ਪਹਿਲਾਂ ਕਿਸੇ ਨੇ ਸਾਂਝੇ ਨਹੀਂ ਕੀਤੇ।

Author : ਮਨਜਿੰਦਰ ਮਾਖਾ
ਦਸਤਖ਼ਤ ਮੈ ਕਰੇ ਨੇ ਸਮਿਆਂ ਦੇ ਕੋਰੇ ਕਾਗਜ਼ ਤੇ ਮੇਰਾ ਇਕਰਾਰਨਾਮਾ ਵੀ ਦਰਜ ਹੈ ਪਰ ਕਿਸੇ ਪਿਓ ਦੇ ਪੁੱਤ ਨਾਲ ਨਹੀਂ I ਮੇਰਾ ਇਕਰਾਰ ਉਸ ਪਰਮ ਆਤਮਾ ਨਾਲ ਹੈ ਜਿਸ ਨੂੰ ਅਸੀਂ ਸਾਰੇ ਪਰਮਾਤਮਾ ਕਹਿੰਦੇ ਹਾਂ ਸੋ ਆਮ ਤੇ ਖਾਸ ਨੂੰ ਅੱਜ ਇਹ ਐਲਾਨ ਹੈ ਕਿ ਸੁਭਦੀਪ ਸਿੰਘ ਸਿੱਧੂ ਜਾਨੀ ਕਿ ਸਿੱਧੂ ਮੂਸੇਵਾਲਾ ਨਾ ਕਿਸੇ ਨਾਲ ਵੱਜਿਆ ਸੀ ਤੇ ਨਾ ਹੀ ਕਿਸੇ ਨਾਲ ਵੱਜਿਆ ਹੈ ।
ਸਿੱਧੂ ਸਿੱਧਾ ਹੈ ਪਰ ਸਿੱਧੂ ਖੁੱਲਾ ਸਾਨ ਵੀ ਹੈ
ਸਿੱਧੂ ਬੱਜੂ ਤਾਂ ਹਿੱਕ ਵਿੱਚ ਬੱਜੂ
ਸੋ ਮੇਰੀ ਜਾਨ ਕਾਲਜੇ ਚ ਜਾਨ ਰੱਖਿਓ ਤੇ ਬਾਕੀ ਅਤਾ ਪਤਾ ਦੱਸ ਕੇ ਆਇਓ
ਕਲਮ ਤੇ ਉਗਲਾਂ ਦੀ ਪਕੜ ਵੀ ਪੂਰੀ ਹੈ
ਬੰਦੂਕ ਦੇ ਘੋੜੇ ਤੇ ਵੀ ਪਰਮਾਤਮਾ ਨੇ ਉਨੀ ਹੀ ਬਖਸ਼ੀ ਹੈ
ਪਾਸਿਓਂ ਭੁਲੇਖੇ ਕੱਢ ਦਿਆਂਗੇ ਕਾਲ ਦੀ ਕਲਮ ਵਰਤਮਾਨ ਦੀ ਸਿਆਹੀ ਤੇ ਆਉਂਦੇ ਭਵਿੱਖ ਦੀ ਮੇਰੇ ਅਦਬ ਦੀ ਚੜ੍ਹਦੀ ਕਲਾ ਮੇਰੇ ਉਸ ਪਰਮਾਤਮਾ ਦੀ ਨਜ਼ਰ ਹੈ ਉਸ ਪਰਮਾਤਮਾ ਦਾ ਸ਼ੁਕਰਾਨਾ ਤੇ ਮੇਰੇ ਉਸ ਵਾਹਿਗੁਰੂ ਦੀ ਦਾਤ
ਸਿੱਧੂ ਮੂਸੇਵਾਲਾ

Reviews

There are no reviews yet.

Be the first to review “The Real Reason Why Legend died | ਦ ਰੀਅਲ ਰੀਜਨ ਵਾਇ ਲੈਜੈਂਡ ਡਾਇਡ”

Your email address will not be published. Required fields are marked *