ਚੋਣਵੀਆਂ ਕਹਾਣੀਆਂ / Chonwiaan kahaniaan

150.00

ਚੋਣਵੀਆਂ ਕਹਾਣੀਆਂ / Chonwiaan kahaniaan

ਵਰਿਆਮ ਸਿੰਘ ਸੰਧੂ
ਵਰਿਆਮ ਸਿੰਘ ਸੰਧੂ ਜੋ ਕਿਰਸਾਨੀ ਦੀਆਂ ਨਿਮਨ ਪਰਤਾਂ ਦੇ ਜੀਵਨ ਨੂੰ ਕਲਾਮਈ ਅਭਿਵਕਤੀ ਦੇਣ ਵਿੱਚ ਸਭ ਤੋਂ ਮੋਹਰੀ ਹੈ ਤਾਂ ਜੱਟ ਕਿਰਸਾਨੀ ਦੇ ਅਣਸ਼੍ਰੇਣਿਕ ਅਤੇ ਕਬਾਇਲੀ ਅਭਿਮਾਨ ਬਾਰੇ ਸੰਸਕਾਰਾਂ ਤੋਂ ਮੁਕਤ ਹੋਣ ਦਾ ਸਭ ਤੋਂ ਵੱਧ ਪਰਿਚੈ ਵੀ ਉਸ ਨੇ ਹੀ ਦਿੱਤਾ । ਪੂੰਜੀਵਾਦੀ ਵਿਕਾਸ ਅਤੇ ਲੋਕਤੰਤਰੀ ਸਮਾਜ ਵਿਵਸਥਾ ਦਾ ਵਾਸਤਵਿਕ ਚਰਿੱਤਰ , ਸਾਂਸਕ੍ਰਿਤਿਕ ਕੀਮਤਾਂ ਵਿੱਚ ਆ ਰਿਹਾ ਪਰਿਵਰਤਨ , ਕਿਸਾਨੀ ਦੀਆਂ ਵਿਭਿੰਨ ਪਰਤਾਂ ਉੱਤੇ ਉਹੋ ਜਿਹਾ ਵੱਖਰਾ ਪ੍ਰਭਾਵ ਉਤਪੰਨ ਕਰਦਾ ਹੈ । ਵਰਿਆਮ ਸਿੰਘ ਸੰਧੂ ਨੇ ਉਸ ਨੂੰ ਆਪਣੇ ਪਾਤਰਾਂ ਦੀ ਨਿੱਜੀ ਹੋਣੀ ਦੇ ਪ੍ਰਸੰਗ ਵਿੱਚ ਜਿਸ ਪ੍ਰਵੀਨਤਾ ਨਾਲ ਪੇਸ਼ ਕੀਤਾ ਹੈ ਉਹ ਹਜੇ ਤੱਕ ਸਾਡੇ ਕਿਸੇ ਵੀ ਕਲਾਕਾਰ ਦਾ ਭਾਗ ਨਹੀਂ ਬਣਿਆ – ਡਾਕਟਰ ਰਘਵੀਰ ਸਿੰਘ

Description

Reviews

There are no reviews yet.

Be the first to review “ਚੋਣਵੀਆਂ ਕਹਾਣੀਆਂ / Chonwiaan kahaniaan”

Your email address will not be published. Required fields are marked *