Description
Sadaknama / ਸੜਕਨਾਮਾ
Author : ਬਲਦੇਵ ਸਿੰਘ
ਇਹਨਾਂ ਕਥਾ ਲੇਖਾਂ ਰਾਹੀਂ ਲੇਖਕ ਨੇ ਡਰਾਈਵਰਾਂ ਦੀ ਜ਼ਿੰਦਗੀ ਅੰਦਰ ਡੂੰਘੀ ਝਾਤ ਮਾਰੀ ਹੈ। ਡਰਾਈਵਰ ਭਾਈਚਾਰੇ ਦੀਆਂ ਖੁਸ਼ੀਆਂ, ਉਹਨਾਂ ਦੇ ਦੁੱਖਾਂ, ਉਹਨਾਂ ਦੇ ਹੇਰਵਿਆਂ, ਸੁਪਨਿਆਂ ਅਤੇ ਫਕੀਰੀ ਨੂੰ ਬੜੇ ਦਿਲਚਸਪ ਢੰਗ ਨਾਲ ਦਰਸਾਇਆ ਹੈ। ਇਸ ਪੁਸਤਕ ਵਿਚ ਸੜਕਨਾਮਾ ਦੇ ਤਿੰਨੇ ਭਾਗਾਂ ਤੋੰ ਇਲਾਵਾ ਕੁਝ ਨਵੇਂ ਵਾਧੇ ਵੀ ਸ਼ਾਮਲ ਹਨ।






Reviews
There are no reviews yet.