Description
Paniyan Di Gatha / ਪਾਣੀਆਂ ਦੀ ਗਾਥਾ
Author : ਡਾ : ਪਾਲ ਸਿੰਘ ਢਿੱਲੋਂ
ਪੰਜਾਬ ਦੇ ਪਾਣੀਆਂ ਦੀ ਗਾਥਾ ਕਿਤਾਬ ਪੰਜਾਬ ਦੇ ਚੀਫ਼ ਇੰਜਨੀਅਰ ਰਹੇ ਸ ਪਾਲ ਸਿੰਘ ਢਿੱਲੋਂ ਦੀ ਟੇਲ ਆਫ ਟੂ ਰਿਵਰਜ ਦਾ ਪੰਜਾਬੀ ਅਨੁਵਾਦ ਹੈ। ਕਿਤਾਬ ਦਾ ਪੰਜਾਬੀ ਅਨੁਵਾਦ ਹਰਜੋਤ ਵੱਲੋਂ ਕੀਤਾ ਗਿਆ ਹੈ। ਇਹ ਕਿਤਾਬ ਬਹੁਤ ਸਵਾਲਾਂ ਦੇ ਜਵਾਬ ਦਿੰਦੀ ਆ।
ਜਿਵੇਂ ਕੇ ਅੰਤਰਰਾਸ਼ਟਰੀ ਪੱਧਰ ਤੇ ਪਾਣੀਆ ਦੀ ਵੰਡ ਕਿਵੇ ਹੁੰਦੀ ਹੈ ਅਰਥਾਤ ਰਿਪੇਰੀਅਨ ਕਾਨੂੰਨ ਕੀ ਹੈ ? ਕਿਵੇ 1880 ਸਰਹਿੰਦ ਨਹਿਰ ਯੋਜਨਾ ਦਾ ਹਿੱਸਾ ਪਟਿਆਲਾ ਰਿਆਸਤ ਨਹੀਂ ਸੀ ,ਪਰ ਜੇਕਰ ਪਾਣੀ ਲੈਣਾ ਤਾਂ ਉਸਦੇ ਲਈ ਪੈਸਾ ਦੇਣਾ ਪੈਂਦਾ ਸੀ ? 1873 ਦਾ ਨਹਿਰੀ ਤੇ ਨਿਕਾਸੀ ਕਾਨੂੰਨ ਕਿਹੋ ਜਿਹਾ ਸੀ ,ਕਿਵੇ ਬੀਕਾਨੇਰ ਰਿਆਸਤ ਨੂੰ ਪਾਣੀ ਨਹੀਂ ਦਿੱਤਾ ਗਿਆ ਸੀ ? ਇਹ ਕਿਤਾਬ ਕਾਫੀ ਗੁੱਝੇ ਭੇਦ ਖੋਲਦੀ ਹੈ । ਜਿਸ ਕਰਕੇ ਹਰ ਪੰਜਾਬੀ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ।






Reviews
There are no reviews yet.