Description
Nanak Vela | ਨਾਨਕ ਵੇਲਾ
ਨਾਨਕ ਵੇਲਾ – ਜਗਦੀਸ਼ ਪਾਪੜਾ
ਨਾਨਕ ਵੇਲਾ ਗੁਰੂ ਨਾਨਕ ਦਾ ਸਮਕਾਲੀ ਸੰਸਾਰ- ਜਗਦੀਸ਼ ਪਾਪੜਾ
ਜਿਸ ਵੇਲੇ ਗੁਰੂ ਨਾਨਕ ਸਾਹਿਬ ਇਸ ਦੁਨੀਆ ਵਿੱਚ ਵਿਚਰੇ ਉਹ ਸੰਸਾਰ ਇਤਿਹਾਸ ਦਾ ਕੋਈ ਸਧਾਰਨ ਵੇਲਾ ਨਹੀਂ ਸੀ. ਪੰਦਰਵੀਂ ਅਤੇ 16ਵੀਂ ਸਦੀ ਦੇ ਵਿਚਕਾਰਲਾ ਇੱਕ ਸਦੀ ਦਾ ਉਹ ਦੌਰ ਉਥਲਾਂ ਪੁਥਲਾ ਦਾ ਦੌਰ ਸੀ I ਉਸ ਵੇਲੇ ਸੰਸਾਰ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਇਹਨਾਂ ਤਬਦੀਲੀਆਂ ਨੇ ਪੂਰੇ ਸੰਸਾਰ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ I ਧਰਮ, ਗਿਆਨ, ਕਲਾ ਰਾਜਨੀਤੀ , ਨੈਤਿਕਤਾ, ਫਿਲਾਸਫੀ ਅਤੇ ਇਤਿਹਾਸ ਦੇ ਖੇਤਰਾਂ ਵਿੱਚ ਜੁਗ ਪਲਟਾਊ ਅਤੇ ਫੈਸਲਾਕੁੰਨ ਕਾਰਨਾਮੇ ਹੋਏ, ਮਸਲਨ ਯੂਰਪ ਦੀ ਪੁਨਰ ਜਾਗਰਤੀ ਲਹਿਰ ( ਸਾਂ ਇਸਾਈਆਂ ਦੇ ਪੂਰਵੀ ਸ਼ਹਿਰ ਪੂਰਵੀ ਚਰਚ ਦਾ ਢੈਢੇਰੀ ਹੋਣਾ ਸਲਤਨਤ ਇਹ ਉਸਮਾਨੀਆਂ ਦੀ ਚੜਤ, ਕਲੰਬਸ, ਵਾਸਕੋਡੀਗਾਮਾ , ਫਰਡੀਨੈਡ ਮੈਗਲਾਨ , ਬਾਰਟੋਲੋਮੀਓ ਡੈਸ ਦੀਆਂ ਲੰਬੀਆਂ ਸਮੁੰਦਰੀ ਮੁਹਿੰਮਾਂ ਨਿਕੋਲਸ ਕੋਪਰੇਨੀਕਸ ਵੱਲੋਂ ਸੂਰਜ ਦੇ ਬ੍ਰਹਿਮੰਡ ਦਾ ਕੇਂਦਰ ਯੂਰਪ ਵਿੱਚ ਤਰਕ ਅਤੇ ਵਿਗਿਆਨ ਦੇ ਖੇਤਰ ਵਿੱਚ ਵਿਸਫੋਟਿਕ ਵਰਤਾਰੇ ਪੂੰਜੀਵਾਦੀ ਪਸਾਰਵਾਦ ਦਾ ਬੋਲ ਬਾਲਾ ਅਤੇ ਪ੍ਰਿੰਟਿੰਗ ਪ੍ਰੈਸ ਦੀ ਕਾਰਡ ਤੋਂ ਇਲਾਵਾ ਲੋਧੀ ਵੰਸ਼ ਦਾ ਖਾਤਮਾ ਤੇ ਬਾਬਰ ਰਾਹੀਂ ਮੁਗਲਾਂ ਦੀ ਸਲਤਨਤ ਦਾ ਕਾਇਮ ਹੋਣਾ ਜੋ ਅਗਲੀਆਂ ਤਿੰਨ ਪੀੜੀਆਂ ਤੱਕ ਕਾਇਮ ਰਹੀ I






Reviews
There are no reviews yet.