Sale!

Lahu Di Loo / ਲਹੂ ਦੀ ਲੋਅ 

Original price was: ₹400.00.Current price is: ₹390.00.

ਨੇਕੀ ਅਤੇ ਬੁਰਾਈ ਦੀ ਜੰਗ ਨੇ ਰਹਿਣਾ ਹੀ ਰਹਿਣਾ ਹੈ। ਸਮੱਸਿਆ ਇਸ ਜੱਦੋ ਜਹਿਦ ਵਿੱਚ ਲੇਖ ਦੇ ਕਿਰਦਾਰ ਦੀ ਹੈ ਉਸ ਸ਼ੈਤਾਨ ਦਾ ਸਾਥ ਦੇਣਾ ਹੈ ਜਾਂ ਆਦਮ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ ਇਸ ਮੁੱਖ ਗੱਲ ਨੂੰ ਜਾਣ ਦਾ ਹੋਇਆ ਵੀ ਅੱਜ ਦਾ ਲੇਖਕ ਮੁੜ ਦੁਰ ਹਾਮਲੀ ਖੜਾ ਹੈ।

Description

Lahu Di Loo / ਲਹੂ ਦੀ ਲੋਅ

Author – ਜਸਵੰਤ ਸਿੰਘ ਕੰਵਲ (Novel)

ਨੇਕੀ ਅਤੇ ਬੁਰਾਈ ਦੀ ਜੰਗ ਨੇ ਰਹਿਣਾ ਹੀ ਰਹਿਣਾ ਹੈ। ਸਮੱਸਿਆ ਇਸ ਜੱਦੋ ਜਹਿਦ ਵਿੱਚ ਲੇਖ ਦੇ ਕਿਰਦਾਰ ਦੀ ਹੈ ਉਸ ਸ਼ੈਤਾਨ ਦਾ ਸਾਥ ਦੇਣਾ ਹੈ ਜਾਂ ਆਦਮ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ ਇਸ ਮੁੱਖ ਗੱਲ ਨੂੰ ਜਾਣ ਦਾ ਹੋਇਆ ਵੀ ਅੱਜ ਦਾ ਲੇਖਕ ਮੁੜ ਦੁਰ ਹਾਮਲੀ ਖੜਾ ਹੈ। ਮਨੁੱਖੀ ਪੈਂਤੜੇ ਤੋਂ ਉਖੜਿਆ ਲੇਖਕ ਹਮੇਸ਼ਾ ਲਈ ਸਵੈ ਦਾ ਦੁਖਾਂਤ ਭੋਗਦਾ ਹੈ ਮਨੁੱਖਤਾ ਦਾ ਸਾਥ ਦੇਣ ਮਨੁੱਖਤਾ ਦਾ ਦੇਣ ਦਿੱਤੇ ਬਿਨਾਂ ਕੋਈ ਲੇਖਕ ਸੁਰਖਰੂ ਨਹੀਂ ਹੋ ਸਕਦਾ ਸਮੇਂ ਦਾ ਸੱਚ ਆਖੇ ਬਿਨਾਂ ਉਹ ਲੋਕਾਂ ਦਾ ਜਾਇਆ ਨਹੀਂ ਬਣ ਸਕਦਾ ਔਕੜਾਂ ਨੂੰ ਵੰਗਾਰਨਾ ਆਦਮ ਦੀ ਪੁਰਾਣੀ ਲਲਕਾਰ ਹੈ ਲੋਕਾਂ ਨਾਲ ਜੀਣਾ ਲੋਕਾਂ ਨਾਲ ਹੀ ਮਰਨਾ ਲੇਖਕ ਦਾ ਕਰਤੱਬ ਹੈ ਤੇ ਕਰਤੱਬ ਦੀ ਪਾਲਣਾ ਕਰਨਾ ਉਸਦਾ ਮੁਢਲਾ ਧਰਮ ਹੈ –ਜਸਵੰਤ ਸਿੰਘ ਕੰਵਲ

Reviews

There are no reviews yet.

Be the first to review “Lahu Di Loo / ਲਹੂ ਦੀ ਲੋਅ ”

Your email address will not be published. Required fields are marked *