Description
ਕੁੱਤਿਆਂ ਵਾਲੇ ਸਰਦਾਰ
ਬੂਟਾ ਸਿੰਘ ਸ਼ਾਦ
ਬੂਟਾ ਸਿੰਘ ਸ਼ਾਦ ਦੇ ਨਾਵਲਾਂ ਵਿਚ ਪੰਜਾਬੀ ਭਾਸ਼ਾ ਦੀ ਸ਼ਕਤੀ ਤੇ ਸੁੰਦਰਤਾ ਆਪਣੀ ਉੱਤਮ ਸਿਖਰ ਉੱਪਰ ਹੈ। ਨਾ ਕਹਾਣੀ ਦੀ ਘਾਟ ਮਹਿਸੂਸ ਹੁੰਦੀ ਹੈ। ਪੰਜਾਬੀ ਬੋਲੀ ਦਾ ਸੂਰਜ ਪਾਠਕ ਉੱਪਰ ਆਪਣਾ ਜਾਦੂ ਬਖੇਰਦਾ ਜਾਂਦਾ ਹੈ। ‘ਕੁੱਤਿਆਂ ਵਾਲੇ ਸਰਦਾਰ’ ਉਸਦਾ ਚਰਚਿਤ ਨਾਵਲ ਹੈ।






Reviews
There are no reviews yet.