ਆਜ਼ਾਦ ਹਿੰਦ ਫੌਜ ਦਾ ਲਾਸਾਨੀ ਇਤਿਹਾਸ / Azad Hind Fouj Da Lasani Itihas

350.00

ਲੇਖਕ ਕੈਪਟਨ ਰਣਜੀਤ ਸਿੰਘ
ਸੰਪਾਦਕ ਗੁਰਚਰਨ ਸਿੰਘ ਸੰਘਾ

ਕੈਪਟਨ ਰਣਜੀਤ ਸਿੰਘ ਪੁੱਤਰ ਕੇਸਰ ਸਿੰਘ ਪਿੰਡ ਡਰੋਲੀ ਭਾਈ ਆਈਐਨਏ ਦਾ ਜਨਮ 8 ਜੂਨ 1927 ਜਿਲ੍ਹਾ ਮੋਗਾ ਦੇ ਵਿੱਚ ਹੋਇਆ । ਆਪ ਜੀ ਹਾਂਗਕਾਂਗ ਵਿੱਚ ਵਿਦਿਆਰਥੀ ਸੀ । 1942 ਵਿੱਚ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਿਲ ਹੋ ਗਏ । ਅਕੈਡਮੀ ਟੋਕਿਓ ਉਚੇਚੀ ਫੌਜੀ ਸਿਖਲਾਈ ਲਈ ਚੁਣੇ ਗਏ । ਸਿੰਘਾਪੁਰ ਵਿੱਚ ਟ੍ਰੇਨਿੰਗ ਸਕੂਲ ਵਿੱਚ ਦਾਖਲਾ ਮਿਲ ਗਿਆ । ਲੈਫਟੀਨੈਂਟ ਬਣੇ ਤੇ ਬਰਮਾ ਭੇਜ ਦਿੱਤੇ ਗਏ । ਜੰਗ ਤੋਂ ਪਿੱਛੇ ਹਟਦੇ ਹੀ ਕੈਦ ਕਰ ਲਏ ਗਏ। ਇੱਕ ਸਾਲ ਰੰਗੂਨ ਸੈਂਟਰਲ ਜੇਲ ਵਿੱਚ ਕੈਦ ਕੱਟੀ ਅਪ੍ਰੈਲ 1946 ਨੂੰ ਕਲਕੱਤੇ ਲਿਆ ਕੇ ਰਿਹਾਅ ਕਰ ਦਿੱਤੇ ਗਏ । ਜਨਵਰੀ 1948 ਤੱਕ ਪੁਲਿਸ ਦੀ ਨਿਗਰਾਨੀ ਵਿੱਚ ਸੁਤੰਤਰਤਾ ਸੈਨਾਨੀ ਸੰਗਠਨ ਦੇ ਸੂਬੇ ਦੀ ਪ੍ਰਧਾਨਗੀ ਦੇ ਮੰਡਲ ਦੇ ਮੈਂਬਰ ਸੂਬਾਈ ਐਨਆਈਏ ਦੇ ਜਨਰਲ ਸਕੱਤਰ ਤੇ ਆਲ ਇੰਡੀਆ ਜਥੇਬੰਦੀ ਦੇ ਅੰਤਿਮ ਸਵਾਸਾਂ ਤੱਕ ਰਾਸ਼ਟਰੀ ਪ੍ਰਧਾਨ ਬਣੇ ਰਹੇ .

Description

ਆਜ਼ਾਦ ਹਿੰਦ ਫੌਜ ਦਾ ਲਾਸਾਨੀ ਇਤਿਹਾਸ
ਲੇਖਕ ਕੈਪਟਨ ਰਣਜੀਤ ਸਿੰਘ
ਸੰਪਾਦਕ ਗੁਰਚਰਨ ਸਿੰਘ ਸੰਘਾ
ਕੈਪਟਨ ਰਣਜੀਤ ਸਿੰਘ ਪੁੱਤਰ ਕੇਸਰ ਸਿੰਘ ਪਿੰਡ ਡਰੋਲੀ ਭਾਈ ਆਈਐਨਏ ਦਾ ਜਨਮ 8 ਜੂਨ 1927 ਜਿਲ੍ਹਾ ਮੋਗਾ ਦੇ ਵਿੱਚ ਹੋਇਆ । ਆਪ ਜੀ ਹਾਂਗਕਾਂਗ ਵਿੱਚ ਵਿਦਿਆਰਥੀ ਸੀ । 1942 ਵਿੱਚ ਆਜ਼ਾਦ ਹਿੰਦ ਫੌਜ ਵਿੱਚ ਸ਼ਾਮਿਲ ਹੋ ਗਏ । ਅਕੈਡਮੀ ਟੋਕਿਓ ਉਚੇਚੀ ਫੌਜੀ ਸਿਖਲਾਈ ਲਈ ਚੁਣੇ ਗਏ । ਸਿੰਘਾਪੁਰ ਵਿੱਚ ਟ੍ਰੇਨਿੰਗ ਸਕੂਲ ਵਿੱਚ ਦਾਖਲਾ ਮਿਲ ਗਿਆ । ਲੈਫਟੀਨੈਂਟ ਬਣੇ ਤੇ ਬਰਮਾ ਭੇਜ ਦਿੱਤੇ ਗਏ । ਜੰਗ ਤੋਂ ਪਿੱਛੇ ਹਟਦੇ ਹੀ ਕੈਦ ਕਰ ਲਏ ਗਏ। ਇੱਕ ਸਾਲ ਰੰਗੂਨ ਸੈਂਟਰਲ ਜੇਲ ਵਿੱਚ ਕੈਦ ਕੱਟੀ ਅਪ੍ਰੈਲ 1946 ਨੂੰ ਕਲਕੱਤੇ ਲਿਆ ਕੇ ਰਿਹਾਅ ਕਰ ਦਿੱਤੇ ਗਏ । ਜਨਵਰੀ 1948 ਤੱਕ ਪੁਲਿਸ ਦੀ ਨਿਗਰਾਨੀ ਵਿੱਚ ਸੁਤੰਤਰਤਾ ਸੈਨਾਨੀ ਸੰਗਠਨ ਦੇ ਸੂਬੇ ਦੀ ਪ੍ਰਧਾਨਗੀ ਦੇ ਮੰਡਲ ਦੇ ਮੈਂਬਰ ਸੂਬਾਈ ਐਨਆਈਏ ਦੇ ਜਨਰਲ ਸਕੱਤਰ ਤੇ ਆਲ ਇੰਡੀਆ ਜਥੇਬੰਦੀ ਦੇ ਅੰਤਿਮ ਸਵਾਸਾਂ ਤੱਕ ਰਾਸ਼ਟਰੀ ਪ੍ਰਧਾਨ ਬਣੇ ਰਹੇ I

Reviews

There are no reviews yet.

Be the first to review “ਆਜ਼ਾਦ ਹਿੰਦ ਫੌਜ ਦਾ ਲਾਸਾਨੀ ਇਤਿਹਾਸ / Azad Hind Fouj Da Lasani Itihas”

Your email address will not be published. Required fields are marked *