ਸ਼ਹਿਰ – ਏ-ਜਾਤ / Shahir -E-Zaat

199.00

ਸ਼ਹਿਰ – ਏ-ਜਾਤ / Shahir -E-Zaat

ਫ਼ਲਕ ਸ਼ੇਰ ਖਾਨ ਅਫਗਾਨ ਇੱਕ ਅਮੀਰ ਘਰ ਦੀ ਜਾਈ ਨਾਜ਼ਾਂ ਨਾਲ ਪਲੀ ਅਤੇ ਰੱਜ ਕੇ ਸੋਹਣੀ ਇੱਕ ਕੁੜੀ ਜਿਸ ਦੀ ਦੁਨੀਆਂ ਸਿਰਫ ਆਪਣੇ ਆਲੇ ਦੁਆਲੇ ਹੀ ਘੁੰਮਦੀ ਸੀ । ਸ਼ੀਸ਼ੇ ਅੱਗੇ ਖੜ ਕੇ ਉਹ ਜਿਹੜਾ ਚਿਹਰਾ ਵੇਖਦੀ ਸੀ ਉਹਨੂੰ ਯਕੀਨ ਸੀ ਕਿ ਇਸ ਤੋਂ ਵੱਧ ਕੀਮਤੀ ਕੁਝ ਵੀ ਨਹੀਂ । ਉਸ ਨੇ ਆਪਣੇ ਖਾਬਾਂ ਦੇ ਸ਼ਹਿਜ਼ਾਦੇ ਦੀ ਮੂਰਤ ਆਪਣੇ ਹੱਥਾਂ ਨਾਲ ਬਣਾਈ ਅਤੇ ਜਦੋਂ ਉਹ ਮੂਰਤ ਸਲਮਾਨ ਅੰਸਾਰ ਦੇ ਰੂਪ ਵਿੱਚ ਜਿੰ਼ਦਾ ਹੋਈ । ਫ਼ਲਕ ਨੂੰ ਲੱਗਿਆ ਕਿ ਉਹਦੀ ਕਹਾਣੀ ਮੁਕੰਮਲ ਹੋ ਗਈ ਪਰ ਮੁਹੱਬਤ ਕਦੇ ਇਨੀ ਸਾਦੀ ਨਹੀਂ ਹੁੰਦੀ ਜਿੰਨੀ ਅਸੀਂ ਸੋਚਦੇ ਹਾਂ ।
ਜਦੋਂ ਸਲਮਾਨ ਦੀ ਬੇਵਫਾਈ ਨੇ ਫਲਕ ਵੀ ਦੁਨੀਆ ਭੁੰਜੇ ਡੇਗੀ । ਉਹ ਟੁੱਟ ਗਈ ਪਰ ਇਸੇ ਟੁੱਟਣ ਵਿੱਚ ਕੁਝ ਬਣਨਾ ਸ਼ੁਰੂ ਹੋਇਆ । ਦਰਦ ਦੀ ਗਹਿਰਾਈ ਵਿੱਚੋਂ ਇੱਕ ਆਵਾਜ਼ ਉੱਠੀ , ਉਹ ਆਵਾਜ਼ ਉਸ ਨੇ ਕਦੇ ਸੁਣੀ ਨਹੀਂ ਸੀ । ਕਿਉਂਕਿ ਉਹ ਹਮੇਸ਼ਾ ਆਪਣੀ ਹੀ ਆਵਾਜ਼ ਵਿੱਚ ਮਸਤ ਰਹੀ ਸੀ।
ਸ਼ਹਿਰ-ਏ-ਜ਼ਾਤ , ਇਸ਼ਕ-ਏ- ਮਜਾਜ਼ੀ ਤੋਂ ਇਸ਼ਕ ਹਕੀਕੀ ਵੱਲ ਸਫਰ ਦੀ ਕਹਾਣੀ ਹੈ । ਉਸਦੀ ਭਾਲ ਜੋ ਕਦੇ ਸਾਡੇ ਤੋਂ ਦੂਰ ਨਹੀਂ ਹੋਇਆ । ਬੱਸ ਅਸੀਂ ਕਿਸੇ ਹੋਰ ਪਾਸੇ ਤੱਕਦੇ ਰਹੇ ।
ਓਮੇਰਾ ਦੀ ਇਹ ਕਿਰਤ ਦਿਲ ਦੀਆਂ ਪਰਤਾਂ ਉਧੇੜਦੀ ਤੇ ਪੁੱਛਦੀ ਹੈ ਕਿ ਤੂੰ ਕਦੇ ਆਪਣੇ ਆਪ ਦੇ ਸ਼ਹਿਰ ਵਿੱਚ ਝਾਤ ਮਾਰੀ ਹੈ, ਇਹ ਮਹਿਜ ਇੱਕ ਪਿਆਰ ਦੀ ਕਹਾਣੀ ਨਹੀਂ ਇਹ ਰੂਹ ਦੇ ਜਾਗਣ ਦੀ ਕਹਾਣੀ ਹੈ .

Description

ਸ਼ਹਿਰ – ਏ-ਜਾਤ / Shahir -E-Zaat
ਉਮੇਰਾ ਅਹਿਮਦ
ਅਨੁਵਾਦ ਸੰਦੀਪ ਰਾਣਾ

Reviews

There are no reviews yet.

Be the first to review “ਸ਼ਹਿਰ – ਏ-ਜਾਤ / Shahir -E-Zaat”

Your email address will not be published. Required fields are marked *