ਲਾਡਲੀਆਂ ਫੌਜਾਂ / Ladlian Faujan

450.00

ਲਾਡਲੀਆਂ ਫੌਜਾਂ / Ladlian Faujan
ਨਿਹੰਗ ਸੰਪਰਦਾ ਦੀ ਉਤਪਤੀ ਦੀ ਗਾਥਾ- ਹਰਨਾਮ ਦਾਸ ਸਹਿਰਾਈ
ਇੱਕ ਲੋਕ ਕਹਾਵਤ ਹੈ , ‘ ਆਏ ਨੇ ਨਿਹੰਗ ਬੂਹਾ ਖੋਲ ਦਿਓ ਨਿਸੰਗ’ ਲੋਕ ਨਿਹੰਗਾਂ ਨੂੰ ਪਿਆਰ ਵੀ ਕਰਦੇ ਸਨ ਤੇ ਨਿਹੰਗਾਂ ਬਾਰੇ ਲੋਕਾਂ ਦੇ ਦਿਲ ਵਿੱਚ ਹਮਦਰਦੀ ਵੀ ਸੀ ਪਰ ਲੋਕ ਡਰਦੇ ਸੀ ਇਹਨਾਂ ਦਾ ਬਾਣਾ ਵੇਖ ਕੇ ਕਿਉਂਕਿ ਹਕੂਮਤ ਨੇ ਇੱਕ ਹਊਆ ਬਣਾ ਕੇ ਰੱਖੇ ਸੀ ਨਿਹੰਗ । ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਨਿਹੰਗ ਖਤਰਨਾਕ ਹਨ ਖੂੰਖਾਰ ਹਨ, ਜ਼ਾਲਿਮ ਹਨ ਤੇ ਲੁੱਟਮਾਰ ਕਰਦੇ ਹਨ ਪਰ ਨਿਹੰਗ ਨੇਕ ਦਿਲ ਸਨ ਮਜਲੂਮਾਂ ਦੇ ਸਾਹ ਵਿੱਚ ਸਾਹ ਲੈਂਦੇ ਸਨ । ਜੰਗਲਾਂ ਵਿੱਚ ਬਸੇਵਾ ਪਿੰਡਾਂ ਤੋਂ ਦੂਰ ਸਮਾਜ ਨਾਲੋਂ ਟੁੱਟੇ ਹੋਏ ਸਨ । ਇੱਕ ਹੱਥ ਨਾਲ ਤਲਵਾਰ ਦੂਜੇ ਹੱਥ ਨਾਲ ਘੋੜੇ ਦੀਆਂ ਲਗਾਮਾਂ , ਜ਼ਾਲਿਮ ਦਾ ਮੁਕਾਬਲਾ ਕਰਨ ਵਾਸਤੇ ਤਲਵਾਰ ਦੇ ਮੁੱਠੇ ਤੇ ਹੱਥ ਧਰਦੇ ਸੀ ਗਰੀਬ ਬੇਆਸਰੇ ਲੋਕਾਂ ਦੇ ਨਾਲ ਇਹਨਾਂ ਦਾ ਲਹੂ ਮਾਸ ਦਾ ਰਿਸ਼ਤਾ ਸੀ। ਜ਼ੁਲਮ ਦੇ ਖਿਲਾਫ ਹਰ ਦਮ ਤਿਆਰ ਰਹਿੰਦੇ ਸਨ ਨਾ ਕੋਈ ਲਾਲਚ, ਨਾ ਫਰੇਬ, ਨਾ ਦੌਲਤ ਦੀ ਭੁੱਖ । ਮਹਾਰਾਜ ਦਰਬਾਰ ਦੀ ਲਾਲਸਾ ਸਿਰਫ ਸੇਵਾਦਾਰ
ਨਿਹੰਗ ਜੰਗ ਵਿੱਚ ਸਭ ਤੋਂ ਮੋਹਰੀ ਹੁੰਦਾ ਸੀ। ਯੁੱਧ ਦੀ ਤਲਵਾਰ ਦਾ ਪਹਿਲਾ ਫੱਟ ਨਿਹੰਗ ਹੀ ਜਰਦਾ ਸੀ ਤੇ ਫੇਰ ਫੌਜਾਂ
ਨਿਹੰਗ ਸ਼ਕਤੀ ਦਾ ਪ੍ਰਤੀਕ ਹੈ ਨਿਹੰਗ ਵੀਰਤਾ ਦਲੇਰੀ ਤੇ ਨਿਡਰਤਾ ਦਾ ਅਲੰਬਰਦਾਰ ਹੈ। ਇਹ ਕੌਮ ਦੀ ਰੀੜ ਦੀ ਹੱਡੀ ਹਨ, ਇਹ ਦਸਤਾਰ ਹਨ ਕੌਮ ਦੀ । ਇਹ ਪੁੱਤ ਨੇ ਪੰਜਾਬ ਦੇ, ਇਤਿਹਾਸ ਦੇ ਪੰਨਿਆਂ ਵਿੱਚ ਗੁੰਮ ਹੋ ਗਿਆ ਇਹਨਾਂ ਦਾ ਵਜੂਦ ,ਕਿਸੇ ਨੇ ਨਾ ਕਲਮ ਚੁੱਕੀ ਨਾ ਇਹਨਾਂ ਨੂੰ ਕਿਸੇ ਹਿੱਕ ਨਾਲ ਲਾਇਆ , ਨਾ ਨਿਹੰਗ ਸੰਪਰਦਾ ਕਿੱਥੋਂ ਚੱਲਦੀ , ਕਿੱਦਾਂ ਚੱਲਦੀ ਤੇ ਇਹਨਾਂ ਨੂੰ ਬੁੱਢਾ ਦਲ ਦਾ ਨਾਮ ਕਿਵੇਂ ਮਿਲਿਆ ? ਮੈਂ ਇਸ ਬਾਰੇ ਹੀ ਕਿਤਾਬ ਲਿਖੀ ਹੈ ਦਸਮ ਪਾਤਸ਼ਾਹ ਨੇ ਇਹਨਾਂ ਨੂੰ ਲਾਡਲੀਆਂ ਫੌਜਾਂ ਆਖਿਆ ਸੀ ਆਓ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਕਥਾ ਸੁਣੋ – ਹਰਨਾਮ ਦਾਸ ਸਹਿਰਾਈ 

Description

ਲਾਡਲੀਆਂ ਫੌਜਾਂ / Ladlian Faujan
ਨਿਹੰਗ ਸੰਪਰਦਾ ਦੀ ਉਤਪਤੀ ਦੀ ਗਾਥਾ- ਹਰਨਾਮ ਦਾਸ ਸਹਿਰਾਈ
ਇੱਕ ਲੋਕ ਕਹਾਵਤ ਹੈ , ‘ ਆਏ ਨੇ ਨਿਹੰਗ ਬੂਹਾ ਖੋਲ ਦਿਓ ਨਿਸੰਗ’ ਲੋਕ ਨਿਹੰਗਾਂ ਨੂੰ ਪਿਆਰ ਵੀ ਕਰਦੇ ਸਨ ਤੇ ਨਿਹੰਗਾਂ ਬਾਰੇ ਲੋਕਾਂ ਦੇ ਦਿਲ ਵਿੱਚ ਹਮਦਰਦੀ ਵੀ ਸੀ ਪਰ ਲੋਕ ਡਰਦੇ ਸੀ ਇਹਨਾਂ ਦਾ ਬਾਣਾ ਵੇਖ ਕੇ ਕਿਉਂਕਿ ਹਕੂਮਤ ਨੇ ਇੱਕ ਹਊਆ ਬਣਾ ਕੇ ਰੱਖੇ ਸੀ ਨਿਹੰਗ । ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਨਿਹੰਗ ਖਤਰਨਾਕ ਹਨ ਖੂੰਖਾਰ ਹਨ, ਜ਼ਾਲਿਮ ਹਨ ਤੇ ਲੁੱਟਮਾਰ ਕਰਦੇ ਹਨ ਪਰ ਨਿਹੰਗ ਨੇਕ ਦਿਲ ਸਨ ਮਜਲੂਮਾਂ ਦੇ ਸਾਹ ਵਿੱਚ ਸਾਹ ਲੈਂਦੇ ਸਨ । ਜੰਗਲਾਂ ਵਿੱਚ ਬਸੇਵਾ ਪਿੰਡਾਂ ਤੋਂ ਦੂਰ ਸਮਾਜ ਨਾਲੋਂ ਟੁੱਟੇ ਹੋਏ ਸਨ । ਇੱਕ ਹੱਥ ਨਾਲ ਤਲਵਾਰ ਦੂਜੇ ਹੱਥ ਨਾਲ ਘੋੜੇ ਦੀਆਂ ਲਗਾਮਾਂ , ਜ਼ਾਲਿਮ ਦਾ ਮੁਕਾਬਲਾ ਕਰਨ ਵਾਸਤੇ ਤਲਵਾਰ ਦੇ ਮੁੱਠੇ ਤੇ ਹੱਥ ਧਰਦੇ ਸੀ ਗਰੀਬ ਬੇਆਸਰੇ ਲੋਕਾਂ ਦੇ ਨਾਲ ਇਹਨਾਂ ਦਾ ਲਹੂ ਮਾਸ ਦਾ ਰਿਸ਼ਤਾ ਸੀ। ਜ਼ੁਲਮ ਦੇ ਖਿਲਾਫ ਹਰ ਦਮ ਤਿਆਰ ਰਹਿੰਦੇ ਸਨ ਨਾ ਕੋਈ ਲਾਲਚ, ਨਾ ਫਰੇਬ, ਨਾ ਦੌਲਤ ਦੀ ਭੁੱਖ । ਮਹਾਰਾਜ ਦਰਬਾਰ ਦੀ ਲਾਲਸਾ ਸਿਰਫ ਸੇਵਾਦਾਰ
ਨਿਹੰਗ ਜੰਗ ਵਿੱਚ ਸਭ ਤੋਂ ਮੋਹਰੀ ਹੁੰਦਾ ਸੀ। ਯੁੱਧ ਦੀ ਤਲਵਾਰ ਦਾ ਪਹਿਲਾ ਫੱਟ ਨਿਹੰਗ ਹੀ ਜਰਦਾ ਸੀ ਤੇ ਫੇਰ ਫੌਜਾਂ
ਨਿਹੰਗ ਸ਼ਕਤੀ ਦਾ ਪ੍ਰਤੀਕ ਹੈ ਨਿਹੰਗ ਵੀਰਤਾ ਦਲੇਰੀ ਤੇ ਨਿਡਰਤਾ ਦਾ ਅਲੰਬਰਦਾਰ ਹੈ। ਇਹ ਕੌਮ ਦੀ ਰੀੜ ਦੀ ਹੱਡੀ ਹਨ, ਇਹ ਦਸਤਾਰ ਹਨ ਕੌਮ ਦੀ । ਇਹ ਪੁੱਤ ਨੇ ਪੰਜਾਬ ਦੇ, ਇਤਿਹਾਸ ਦੇ ਪੰਨਿਆਂ ਵਿੱਚ ਗੁੰਮ ਹੋ ਗਿਆ ਇਹਨਾਂ ਦਾ ਵਜੂਦ ,ਕਿਸੇ ਨੇ ਨਾ ਕਲਮ ਚੁੱਕੀ ਨਾ ਇਹਨਾਂ ਨੂੰ ਕਿਸੇ ਹਿੱਕ ਨਾਲ ਲਾਇਆ , ਨਾ ਨਿਹੰਗ ਸੰਪਰਦਾ ਕਿੱਥੋਂ ਚੱਲਦੀ , ਕਿੱਦਾਂ ਚੱਲਦੀ ਤੇ ਇਹਨਾਂ ਨੂੰ ਬੁੱਢਾ ਦਲ ਦਾ ਨਾਮ ਕਿਵੇਂ ਮਿਲਿਆ ? ਮੈਂ ਇਸ ਬਾਰੇ ਹੀ ਕਿਤਾਬ ਲਿਖੀ ਹੈ ਦਸਮ ਪਾਤਸ਼ਾਹ ਨੇ ਇਹਨਾਂ ਨੂੰ ਲਾਡਲੀਆਂ ਫੌਜਾਂ ਆਖਿਆ ਸੀ ਆਓ ਗੁਰੂ ਦੀਆਂ ਲਾਡਲੀਆਂ ਫੌਜਾਂ ਦੀ ਕਥਾ ਸੁਣੋ – ਹਰਨਾਮ ਦਾ ਸਹਿਰਾਈ

Reviews

There are no reviews yet.

Be the first to review “ਲਾਡਲੀਆਂ ਫੌਜਾਂ / Ladlian Faujan”

Your email address will not be published. Required fields are marked *