Description
ਮਲੋਏ ਕ੍ਰਿਸ਼ਨਾਧਰ ਨੇ ਲਗਭਗ ਤਿੰਨ ਦਹਾਕਿਆਂ ਤੱਕ ਭਾਰਤੀ ਗੁਪਤ ਸੂਚਨਾ ਵਿਭਾਗ ਵਿੱਚ ਕੰਮ ਕੀਤਾ ਜਿਸ ਦੌਰਾਨ ਉਨਾਂ ਨੇ ਅਤੰਕਵਾਦ ਵਿਰੋਧੀ ਜਸੂਸੀ ਵਿਰੋਧੀ ਅਤੇ ਸਿਆਸੀ ਗਤੀਵਿਧੀਆਂ ਵਿੱਚ ਵੱਧ ਚੜ ਕੇ ਭਾਗ ਲਿਆ ਹੈ। ਉਹਨਾਂ ਨੇ ਉੱਤਰ ਪੂਰਬ ਪੰਜਾਬ ਅਤੇ ਭਾਰਤ ਦੀਆਂ ਹੋਰ ਸੰਗੀਨ ਸਥਾਨਾਂ ਤੋਂ ਕੀਤੀਆਂ ਕਾਰਵਾਈਆਂ ਕਰਕੇ ਕਰਕੇ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸ਼ਲਾਘਾ ਕਮਾਈ ਹੈ ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਨੇ ਸੁਤੰਤਰ ਪੱਤਰਕਾਰੀ ਦਾ ਕਿੱਤਾ ਅਪਣਾਇਆ ਹੈ। ਅਤੇ ਕਈ ਮਹੱਤਵਪੂਰਨ ਪੁਸਤਕਾਂ ਵੀ ਸਿਹਤ ਜਗਤ ਨੂੰ ਦਿੱਤੀਆਂ ਹਨ। ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਦੇ ਵਿੱਚ ਓਪਨ ਸੀਕਰੇਟ , ਓਪਨ ਐਕਸ ਫੁੱਲ ਕਰਮ ਆਫ ਈਵਲ, ਆਈਐਸਆਈ ਸੀਆਈਏ , ਅਲਕਾਇਦਾ ਨਕਸਲਸ, ਬਲੈਕ ਥੰਡਰ ਤੇ ਵੀ ਦਾ ਪੀਪਲ ਆਫ ਇੰਡੀਆ ਸਟੋਰੀ ਆਫ ਗੈਂਗਲੈਂਡ ਡੈਮੋਕਰੇਸੀ ਸ਼ਾਮਲ ਹਨ ਪੰਜਾਬ ਦੇ ਮਿੱਤਰ ਹੋਣ ਕਰਕੇ ਧਰਨੇ ਪਹਿਲਾਂ ਵੀ ਪੰਜਾਬੀ ਵਿੱਚ ਦੋ ਪੁਸਤਕਾਂ ਲਿਖੀਆਂ ਹਨ ਜਿਸ ਦਾ ਨਾਮ ਖੁੱਲੇ ਭੇਦ ਤੇ ਕੌੜੀ ਫਸਲ ਹੈ ਇਹਨਾਂ ਪੁਸਤਕਾਂ ਨੇ ਭਾਰਤ ਤੇ ਬਾਹਰਲੇ ਮੁਲਕਾਂ ਵਿੱਚ ਬਹੁਤ ਸ਼ਲਾਗਾ ਖੱਟੀ ਹੈ ਉਮੀਦ ਹੈ ਕਿ ਇਸ ਪੁਸਤਕ ਦਾ ਪੰਜਾਬੀ ਸੰਸਕਰਨ ਪੰਜਾਬੀ ਸਮਝਣ ਜਾਨਣ ਵਾਲੇ ਲੋਕਾਂ ਵਾਸਤੇ ਦਿਲਚਸਪੀ ਦਾ ਵੱਡਾ ਕਾਰਨ ਬਣੇਗਾ।






Reviews
There are no reviews yet.