ਇੱਕੋ ਸਾਹੇ

120.00

ਸਾਬਰ ਅਲੀ ਸਾਬਰ

ਗੰਗਾ ਏ ਜਾਂ ਮੱਕਾ ਏ ਸਿੱਧਾ ਸਿੱਧਾ ਧੱਕਾ ਏ
ਰੱਬ ਨੂੰ ਲੱਭਦੇ ਫਿਰਦੇ ਹੋ ਰੱਬ ਕਿਸੇ ਦਾ ਸਕਾ ਏ
ਮੇਰਾ ਰਾਸ਼ਨ ਮਹੀਨੇ ਦਾ ਤੇਰਾ ਇੱਕੋ ਫੱਕਾ ਏ
ਤੇਰਾ ਦੀਵਾ ਬੁਝ ਜਾਂਦਾ ਮੇਰੀ ਖੱਲ ਦਾ ਡੱਕਾ ਏ
ਇੰਨੇ ‘ਸਾਬਰ’ ਹੋ ਗਏ ਆ ਜਾਲਮ ਹੱਕਾ ਬੱਕਾ ਏ

Description

ਸਾਬਰ ਅਲੀ ਸਾਬਰ

ਗੰਗਾ ਏ ਜਾਂ ਮੱਕਾ ਏ ਸਿੱਧਾ ਸਿੱਧਾ ਧੱਕਾ ਏ
ਰੱਬ ਨੂੰ ਲੱਭਦੇ ਫਿਰਦੇ ਹੋ ਰੱਬ ਕਿਸੇ ਦਾ ਸਕਾ ਏ
ਮੇਰਾ ਰਾਸ਼ਨ ਮਹੀਨੇ ਦਾ ਤੇਰਾ ਇੱਕੋ ਫੱਕਾ ਏ
ਤੇਰਾ ਦੀਵਾ ਬੁਝ ਜਾਂਦਾ ਮੇਰੀ ਖੱਲ ਦਾ ਡੱਕਾ ਏ
ਇੰਨੇ ‘ਸਾਬਰ’ ਹੋ ਗਏ ਆ ਜਾਲਮ ਹੱਕਾ ਬੱਕਾ ਏ

Reviews

There are no reviews yet.

Be the first to review “ਇੱਕੋ ਸਾਹੇ”

Your email address will not be published. Required fields are marked *