ਇਤਿਹਾਸ ਦੇ ਝਰੋਖੇ / Ihihas De Jharokhe

200.00

ਇਤਿਹਾਸ ਦੇ ਝਰੋਖੇ / Ihihas De Jharokhe

ਮਨਮੋਹਨ ਬਾਵਾ
ਮਨਮੋਹਨ ਬਾਵਾ , ਪੰਜਾਬੀਅਤ ਦਾ ਬਹੁਭਾਂਤਾ ਹਸਤਾਖਰ ਹੈ ਘੁਮੱਕੜ , ਨਕਸ਼ਾ ਨਵੀਸ , ਚਿੱਤਰਕਾਰ , ਕਹਾਣੀਕਾਰ , ਨਾਵਲਕਾਰ, ਇਤਿਹਾਸਕਾਰ ਤੇ ਹੋਰ ਕਈ ਕੁਝ । ਪੰਜਾਬੀ ਸਾਹਿਤ ਵਿੱਚ ਉਸ ਦੀ ਆਮਦ ਉਮਰ ਦੇ ਉਸ ਦੌਰ ਵਿੱਚ ਹੁੰਦੀ ਹੈ ਜਦੋਂ ਬਹੁਤੇ ਲੇਖਕਾਂ ਦੇ ਸਾਹਿਤਿਕ ਸੌਤਰ ਮੁੱਕ ਜਾਂਦੇ ਹਨ ਪਰ ਮਨਮੋਹਣ ਬਾਵਾ ਇਸ ਉਮਰੇ ਆਪਣੇ ਨਵੇਂ ਜ਼ਾਵੀ ਇਹਦੀਆਂ ਲਿਖਤਾਂ ਨਾਲ ਤਕ ਅਤੇ ਤਾਜ਼ਗੀ ਦਾ ਅਹਿਸਾਸ ਲੈ ਕੇ ਹਾਜ਼ਰ ਹੁੰਦੇ ਹਨ । ਸਫਰਨਾਮੇ ਤੋਂ ਲੈ ਕੇ ਇਤਿਹਾਸ ਨੂੰ ਇਤਿਹਾਸ ਕਹਾਣੀਆਂ ਨਾਵਲ ਜੱਕਦਮ ਪੰਜਾਬੀ ਪਾਠਕਾਂ ਦੇ ਮਨਾਂ ਨੂੰ ਮੋਹ ਲੈਂਦੇ ਨੇ । ਆਯਾਤ ਸੁੰਦਰੀ ਕਹਾਣੀ ਰਾਹੀਂ ਪਹਿਲੀ ਵਾਰ ਮਨਵਾਉਣ ਬਾਵਾ ਲੇਖਕ ਦੇ ਰੂਪ ਵਿੱਚ ਪੰਜਾਬੀ ਪਾਠਕਾਂ ਦੀ ਨਜ਼ਰ ਚੜਦਾ ਹੈ । ਨਾਵਲ ਯੁੱਧ ਨਾਦ , ਸਫਰਨਾਮਾ 20 ਮੀਲ ਲੰਬੀ ਯਾਤਰਾ ਨਾਲ ਪੰਜਾਬੀ ਸਾਹਿਤ ਵਿੱਚ ਨਵੇਕਲਾ ਸਥਾਨ ਬਣਾ ਲੈਂਦਾ ਹੈ । ਇਤਿਹਾਸਿਕ ਪਿੱਠ ਭੂਮੀ ਨੂੰ ਲੈ ਕੇ ਉਸਦੀਆਂ ਲਿਖੀਆਂ ਲਿਖਤਾਂ ਪਾਠਕਾਂ ਦੀ ਸੋਚ ਦੇ ਘੇਰੇ ਨੂੰ ਨਾ ਸਿਰਫ ਵਿਸ਼ਾਲ ਕਰਦੀਆਂ ਹਨ ਸਗੋਂ ਇਤਿਹਾਸ ਦੇ ਨਵੇਂ ਜਾਂਵੀਏ ਨੂੰ ਪੇਸ਼ ਵੀ ਕਰਦੀਆਂ ਹਨ । ਸਫਰਨਾਮੇ ਰਾਹੀਂ ਨਾ ਸਿਰਫ ਭੂਗੋਲਿਕ ਜਾਣਕਾਰੀ ਮਿਲਦੀ ਹੈ ਬਲਕਿ ਮਨੁੱਖੀ ਸੱਭਿਅਤਾ ਦੇ ਨਿਰੰਤਰ ਸਮਾਜਿਕ ਵਿਕਾਸ ਦੇ ਸਫਰ ਦੇ ਵੀ ਪਾਠਕ ਰੂਪ ਹੁੰਦੇ ਹਨ। ਇਤਿਹਾਸ ਦੇ ਝਰੋਖੇ ਮਨਮੋਹਣ ਬਾਵਾ ਦੇ ਸਮੇਂ – ਸਮੇਂ ਲਿਖੇ ਲੇਖਾਂ ਤੇ ਅਧਾਰਤ ਪੁਸਤਕ ਹੈ ਇਹਨਾਂ ਲੇਖਾਂ ਵਿੱਚ ਸਫਰਾਂ ਦੇ ਅੰਸ਼ ਵੀ ਸ਼ਾਮਿਲ ਹਨ ਤੇ ਲੋਕ ਇਤਿਹਾਸ ਵੀ ਸਭ ਤੋਂ ਵੱਡਾ ਪੱਖ ਇਹ ਹੈ ਕਿ ਇਹਨਾਂ ਵਿੱਚ ਚਿੰਤਨ ਅਤੇ ਵਿਚਾਰ ਵੀ ਹਾਜ਼ਰ ਹੈ। -ਖੁਸ਼ਵੰਤ ਬਰਗਾੜੀ

Description

Reviews

There are no reviews yet.

Be the first to review “ਇਤਿਹਾਸ ਦੇ ਝਰੋਖੇ / Ihihas De Jharokhe”

Your email address will not be published. Required fields are marked *