Description
Unhoe | ਅਣਹੋਏ
ਗੁਰਦਿਆਲ ਸਿੰਘ
‘ ਅਣਹੋਏ ‘,ਨਾਵਲ ਵਿੱਚ ਦੋ ਜਾਂ ਭਾਵੇਂ ਤਿੰਨ ਚਾਰ ਪਾਤਰ ਉਸ ਪ੍ਰਕਾਰ ਉਗੜ ਕੇ ਸਾਹਮਣੇ ਆਉਂਦੇ ਹਨ ਜਿਸ ਪ੍ਰਕਾਰ ਇਹ ਨਾਵਲ ਵਿੱਚ ਉਗੜਨੇ ਚਾਹੀਦੇ ਹਨ ਅਜਿਹੇ ਨਾਵਲ ਵਿੱਚ ਜਿਸ ਨੇ ਪੁਸ਼ਤਪੁਰ ਪੁਸ਼ਤ ਪਾਠਕ ਸੂਰਤ ਵਿੱਚ ਜਿਉਂਦੇ ਰਹਿਣਾ ਹੈ ਜਿਵੇਂ ਸਪੇਨੀ ਨਾਵਲ ਦਾਨ ਕੀਤੋ ਦਾ ਨਾਇਕ ਉਸੇ ਦਾ ਨਾਮ ਜਿਉਂਦਾ ਹੈ ਜਿਵੇਂ ਸ਼ੇਕਸਪੀਅਰ ਦੇ ਨਾਟਕ ਹੈਮਿਲਟ ਨਾਇਕ ਜਿਉਂਦਾ ਹੈ ਮੈਨੂੰ ਇਸ ਨਾਵਲ ਨੂੰ ਉਹਨਾਂ ਮਹਾਨ ਕ੍ਰਿਤੀਆਂ ਨਾਲ ਤੁਲਨਾ ਦਿੰਦਿਆਂ ਕੋਈ ਸੰਕੋਚ ਨਹੀਂ ਹੁੰਦਾ ਮੇਰੀ ਜਾਂਚ ਵਿੱਚ ਇਹ ਉਹਨਾਂ ਕ੍ਰਿਤੀਆਂ ਨਾਲ ਤੁਲਨਾ ਦਾ ਅਧਿਕਾਰੀ ਹੈ – ਸੰਤ ਸਿੰਘ ਸੇਖੋਂ






Reviews
There are no reviews yet.