ਅਜ਼ਾਬ ਦਿਨ ਅਜ਼ਾਬ ਰਾਤਾਂ / Azaab Din Azaab Raatan

150.00

ਅਜ਼ਾਬ ਦਿਨ ਅਜ਼ਾਬ ਰਾਤਾਂ / Azaab Din Azaab Raatan

ਜਮੀਲ ਅਹਿਮਦ ਪਾਲ
ਲਿਪੀਅੰਤਰ ਜੋਗਿੰਦਰ ਪਾਲ ਮਾਨ
ਆਪਣੇ ਵੱਲੋਂ ਤਾਂ ਮੈਂ ਹੱਡ ਵਰਤੀ ਈ ਲਿਖੀ ਸੀ ਪਰ ਪਤਾ ਨਹੀਂ ਲੱਗ ਪਤਾ ਨਹੀਂ ਜੱਗ ਵਰਤੀ ਕਿਵੇਂ ਬਣ ਗਈ । ਜਦੋਂ ਲਿਖਣ ਬੈਠਾ ਸਾਂ ਤਾਂ ਅੰਦਾਜ਼ਾ ਨਹੀਂ ਸੀ ਕਿ ਕਹਾਣੀ ਬਣੇਗੀ ਜਾਂ ਨਾਵਲ ਹੋਇਆ ਇਹ ਕਿ ਨਾ ਇਹ ਨਾਵਲ ਬਣ ਸਕਿਆ ਨਾ ਕਹਾਣੀ । ਵਿਚਕਾਰਲੀ ਸ਼ਕਲ ਨਾਵਲੈਟ ਬਣ ਗਿਆ। ਇਹਦੇ ਵਿੱਚ ਮੇਰੀ ਕਾਹਲੀ ਤਬੀਅਤ ਦਾ ਅਮਲ ਦਖਲ ਬਹੁਤਾ ਹੈ, ਜਿਹੜਾ ਹਾਂਡੀ ਨੂੰ ਅੱਗ ਉੱਤੇ ਰੱਖ ਕੇ ਨਾ ਪੂਰੀ ਤਰ੍ਹਾਂ ਸੇਕ ਦਿੰਦੀ ਹੈ ਨਾ ਚੰਗੀ ਤਰ੍ਹਾਂ ਭੁੰਨਦੀ ਹੈ । ਸਗੋਂ ਛੇਤੀ ਛੇਤੀ ਖਾਣ ਨੂੰ ਉਤਾਵਲੀ ਹੋ ਜਾਂਦੀ ਹੈ । ਸੋ ਜਿਹੜੀ ਲਿਖਤ ਨੂੰ ਮੇਰੀ ਜਾਂਚੇ ਢਾਈ ਦੋ -ਢਾਈ ਸੌ ਸਫੇ ਦਾ ਹੋਣੀ ਚਾਹੀਦੀ ਸੀ ਤੇ ਉਸ ਦਾ ਤੀਜਾ ਹਿੱਸਾ ਹੀ ਲਿਖਿਆ ਜਾ ਸਕਿਆ । ਮੈਂ ਗੱਲ ਹੱਡ ਵਰਤੀ ਤੋਂ ਸ਼ੁਰੂ ਕੀਤੀ ਸੀ ਪਰ ਬਹੁਤ ਸਾਰੀਆਂ ਹੱਡ ਵਰਤੀਆਂ ਮਿਲ ਕੇ ਜੱਗ ਵਰਤੀ ਬਣ ਜਾਂਦੀ ਹੈ ਜਾਂ ਇਹ ਕਹਿ ਲਓ ਕਿ ਹੱਡਵਰਤੀ ਅਸਲੋਂ ਜੱਗ ਵਰਤੀ ਦਾ ਇੱਕ ਨਿੱਕਾ ਜਿਹਾ ਅੰਗ ਹੁੰਦੀ ਹੈ –ਜਮੀਲ ਅਹਿਮਦ ਪਾਲ

Description

ਅਜ਼ਾਬ ਦਿਨ ਅਜ਼ਾਬ ਰਾਤਾਂ / Azaab Din Azaab Raatan

ਜਮੀਲ ਅਹਿਮਦ ਪਾਲ
ਲਿਪੀਅੰਤਰ ਜੋਗਿੰਦਰ ਪਾਲ ਮਾਨ
ਆਪਣੇ ਵੱਲੋਂ ਤਾਂ ਮੈਂ ਹੱਡ ਵਰਤੀ ਈ ਲਿਖੀ ਸੀ ਪਰ ਪਤਾ ਨਹੀਂ ਲੱਗ ਪਤਾ ਨਹੀਂ ਜੱਗ ਵਰਤੀ ਕਿਵੇਂ ਬਣ ਗਈ । ਜਦੋਂ ਲਿਖਣ ਬੈਠਾ ਸਾਂ ਤਾਂ ਅੰਦਾਜ਼ਾ ਨਹੀਂ ਸੀ ਕਿ ਕਹਾਣੀ ਬਣੇਗੀ ਜਾਂ ਨਾਵਲ ਹੋਇਆ ਇਹ ਕਿ ਨਾ ਇਹ ਨਾਵਲ ਬਣ ਸਕਿਆ ਨਾ ਕਹਾਣੀ । ਵਿਚਕਾਰਲੀ ਸ਼ਕਲ ਨਾਵਲੈਟ ਬਣ ਗਿਆ। ਇਹਦੇ ਵਿੱਚ ਮੇਰੀ ਕਾਹਲੀ ਤਬੀਅਤ ਦਾ ਅਮਲ ਦਖਲ ਬਹੁਤਾ ਹੈ, ਜਿਹੜਾ ਹਾਂਡੀ ਨੂੰ ਅੱਗ ਉੱਤੇ ਰੱਖ ਕੇ ਨਾ ਪੂਰੀ ਤਰ੍ਹਾਂ ਸੇਕ ਦਿੰਦੀ ਹੈ ਨਾ ਚੰਗੀ ਤਰ੍ਹਾਂ ਭੁੰਨਦੀ ਹੈ । ਸਗੋਂ ਛੇਤੀ ਛੇਤੀ ਖਾਣ ਨੂੰ ਉਤਾਵਲੀ ਹੋ ਜਾਂਦੀ ਹੈ । ਸੋ ਜਿਹੜੀ ਲਿਖਤ ਨੂੰ ਮੇਰੀ ਜਾਂਚੇ ਢਾਈ ਦੋ -ਢਾਈ ਸੌ ਸਫੇ ਦਾ ਹੋਣੀ ਚਾਹੀਦੀ ਸੀ ਤੇ ਉਸ ਦਾ ਤੀਜਾ ਹਿੱਸਾ ਹੀ ਲਿਖਿਆ ਜਾ ਸਕਿਆ । ਮੈਂ ਗੱਲ ਹੱਡ ਵਰਤੀ ਤੋਂ ਸ਼ੁਰੂ ਕੀਤੀ ਸੀ ਪਰ ਬਹੁਤ ਸਾਰੀਆਂ ਹੱਡ ਵਰਤੀਆਂ ਮਿਲ ਕੇ ਜੱਗ ਵਰਤੀ ਬਣ ਜਾਂਦੀ ਹੈ ਜਾਂ ਇਹ ਕਹਿ ਲਓ ਕਿ ਹੱਡਵਰਤੀ ਅਸਲੋਂ ਜੱਗ ਵਰਤੀ ਦਾ ਇੱਕ ਨਿੱਕਾ ਜਿਹਾ ਅੰਗ ਹੁੰਦੀ ਹੈ -ਜਮੀਲ ਅਹਿਮਦ ਪਾਲ

Reviews

There are no reviews yet.

Be the first to review “ਅਜ਼ਾਬ ਦਿਨ ਅਜ਼ਾਬ ਰਾਤਾਂ / Azaab Din Azaab Raatan”

Your email address will not be published. Required fields are marked *