Sale!

Sundran / ਸੁੰਦਰਾਂ 

Original price was: ₹300.00.Current price is: ₹290.00.

Sundran / ਸੁੰਦਰਾਂ

ਅਦੁੱਤੀ ਮੌਲਿਕ ਨਾਵਲ- ਜਸਵੰਤ ਸਿੰਘ ਕੰਵਲ

“ਸੁੰਦਰਾਂ” ਸਮੁੱਚੀ ਔਰਤ ਮਜਲੂਮ ਜਮਾਤ ਤੇ ਹੋ ਰਹੀਆਂ ਜਿਆਦਤੀਆਂ ਅਤੇ ਜਬਰਦਸਤੀਆਂ ਦੀ ਕਰੁਣਾਮਈ ਗਾਥਾ ਹੈ । ਔਰਤ ਸਦੀਆਂ ਤੋਂ ਉਨ੍ਹਾਂ ਦੇ ਭਾਰ ਥੱਲੇ ਦਬੀ ਪਿਸੀ ਹੈ , ਜੋ ਉਸ ਨੇ ਕੀਤੇ ਹੀ ਨਹੀਂ ।

Description

Sundran / ਸੁੰਦਰਾਂ

ਅਦੁੱਤੀ ਮੌਲਿਕ ਨਾਵਲ- ਜਸਵੰਤ ਸਿੰਘ ਕੰਵਲ

“ਸੁੰਦਰਾਂ” ਸਮੁੱਚੀ ਔਰਤ ਮਜਲੂਮ ਜਮਾਤ ਤੇ ਹੋ ਰਹੀਆਂ ਜਿਆਦਤੀਆਂ ਅਤੇ ਜਬਰਦਸਤੀਆਂ ਦੀ ਕਰੁਣਾਮਈ ਗਾਥਾ ਹੈ । ਔਰਤ ਸਦੀਆਂ ਤੋਂ ਉਨ੍ਹਾਂ ਦੇ ਭਾਰ ਥੱਲੇ ਦਬੀ ਪਿਸੀ ਹੈ , ਜੋ ਉਸ ਨੇ ਕੀਤੇ ਹੀ ਨਹੀਂ । ਸੁੰਦਰਾਂ ਦੇ ਰੂਪ ਵਿਚ ਔਰਤ ਨਿਆਂ ਦੀ ਮੰਗ ਕਰਦੀ ਹੈ । ਸੁੰਦਰਾਂ ਔਰਤ ਜਮਾਤ ਦੇ ਪ੍ਰਤਿਨਿਧ ਦੇ ਰੂਪ ਵਿਚ ਮਰਦ ਦੇ ਗੁਨਾਹਾਂ ਅਤੇ ਜਿਆਦਤੀਆਂ ਦੀ ਸ਼ਿਕਾਰ ਹੋਣ ਦੇ ਬਾਵਜੂਦ ਨਿੰਦੀ ਅਤੇ ਭੰਡੀ ਗਈ ਮਿਲਿਆ, ਜਿਸ ਕਰਕੇ ਔਰਤ ਨੂੰ ਜਗਤ ਜਨਨੀ ਹੁੰਦੇ ਹੋਏ ਵੀ ਮਰਦ ਦੇ ਗੁਨਾਹਾਂ ਦਾ ਕਲੰਕ ਆਪਣੇ ਮੱਥੇ ‘ਤੇ ਲੈਕੇ ਤੁਰਨਾ ਪਿਆ ਹੈ ।

Reviews

There are no reviews yet.

Be the first to review “Sundran / ਸੁੰਦਰਾਂ ”

Your email address will not be published. Required fields are marked *