Sale!

Gandhle Rishte / ਗੰਧਲੇ ਰਿਸ਼ਤੇ

Original price was: ₹250.00.Current price is: ₹240.00.

ਰਿਸ਼ਤਿਆਂ ਵਿੱਚ ਜਿਸ਼ਮਾਂ ਦੀ ਹਵੱਸ , ਕਿਵੇਂ ਮਜਬੂਰ ਕੁੜੀਆਂ ਜਿਹੜੀਆਂ ਹੁੰਦੀਆਂ ਵੀ ਆਪਣੀਆਂ ਰਿਸ਼ਤੇਦਾਰ ਹਨ ਉਹਨਾ ਨੂੰ ਸਿ਼ਕਾਰ ਬਣਾਇਆ ਜਾਂਦਾ ।

Description

Gandhle Rishte / ਗੰਧਲੇ ਰਿਸ਼ਤੇ

ਕਮਲ ਗਿੱਲ ਯੂ ਕੇ

ਰਿਸ਼ਤੇ” ਨਾਵਲ ਵਿੱਚ ਜੀਵਨ ਦੇ ਉਹ ਰੰਗ ਹਨ ਜੋ ਮੈਂ ਆਪਣੇ ਆਲੇ ਦੁਆਲੇ ਵੇਖੇ ਅਤੇ ਮਹਿਸੂਸ ਕੀਤੇ ਹਨ। ਇਸ ਨਾਵਲ ਦੇ ਪਾਤਰ ਕੈਲਾਸ਼ ਦੁਆਰਾ ਮੈਂ ਇੱਕ ਔਰਤ ਦੇ ਦਰਦ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਨਾਵਲ ਇੱਕ ਔਰਤ ਦੇ ਸੰਘਰਸ਼ ਭਰੀ ਜ਼ਿੰਦਗੀ ਨਾਲ ਸਬੰਧਿਤ ਹੈ ਜਿਸ ਨੂੰ ਮਰਦ ਪ੍ਰਧਾਨ ਸਮਾਜ ਵਿੱਚ ਧੋਖੇ ਹੀ ਧੋਖੇ ਮਿਲੇ ਹਨ। ਨਾਵਲ ਵਿੱਚ ਕੈਲਾਸ਼ ਦੀਆਂ ਭਾਵਨਾਵਾਂ, ਸੁਪਨਿਆਂ ਅਤੇ ਸਮੱਸਿਆਵਾਂ ਨੂੰ ਮੁੱਖ ਵਿਸ਼ੇ ਦੇ ਤੌਰ ਤੇ ਲਿਆ ਗਿਆ। ਇਸ ਰਚਨਾ ਵਿੱਚ ਅਜੋਕੇ ਸਮਾਜ ਵਿੱਚ ਔਰਤ ਦੀ ਤ੍ਰਾਸਦੀ ਨੂੰ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਕਿ ਮੇਰੀ ਨਿੱਕੀ ਜਿਹੀ ਕੋਸ਼ਿਸ਼ ਹੈ।

Reviews

There are no reviews yet.

Be the first to review “Gandhle Rishte / ਗੰਧਲੇ ਰਿਸ਼ਤੇ”

Your email address will not be published. Required fields are marked *