ਤੀਜਾ ਬੰਦਾ / Teeja Banda

250.00

ਕਿਸੇ ਤੀਜੇ ਵਿਅਕਤੀ ਦੀ ਦਖਲਅੰਦਾਜੀ ਹੌਲੀ-ਹੌਲੀ ਪਿਆਰ, ਸਮਝ ਅਤੇ ਏਕਤਾ ਨੂੰ ਤੋੜ ਦਿੰਦੀ ਹੈ । ਨਾਵਲ ਵਿੱਚ ਉਨ੍ਹਾਂ ਹਾਲਾਤਾਂ ਨੂੰ ਬਿਆਨ ਕੀਤਾ ਹੈ। ਜਿਸ ਵਿੱਚ ਕਿਸੇ ਤੀਜੇ ਵਿਅਕਤੀ ‘ਤੇ ਕੀਤਾ ਭਰੋਸਾ ਵੀ ਤੁਹਾਨੂੰ ਖਤਮ ਕਰ ਸਕਦਾ। ਸੋਚ ਸਮਝ ਕੇ ਆਪਣੇ ਅਤੇ ਆਪਣਿਆਂ ਦੇ ਹਾਲਾਤਾਂ ਬਾਰੇ ਕਿਸੇ ਨੂੰ ਦੱਸੀਏ ਲੋਕ ਮਜ਼ਾਕ ਵਿੱਚ ਸਾਡੀਆਂ ਭਾਵਨਾਵਾਂ ਅਤੇ ਸਾਡੇ ਤੋਂ ਸਾਡੇ ਆਪਣਿਆਂ ਨੂੰ ਖੋ ਲੈਂਦੇ ਹਨ । ਇਹ ਸਿਰਫ ਇੱਕ ਕਹਾਣੀ ਨਹੀਂ ਸਗੋਂ ਹਰ ਘਰ ਦੀ ਹਕੀਕਤ ਹੈ , ਜੋ ਸਾਨੂੰ ਇਹ ਸਿਖਾਉਂਦੀ ਹੈ ਕਿ ਰਿਸ਼ਤਿਆਂ ਨੂੰ ਬਚਾਉਣ ਲਈ ਭਰੋਸਾ ਤੇ ਸਮਝ ਸਭ ਤੋਂ ਜਰੂਰੀ ਹੁੰਦੇ ਹਨ। ਮੈਂ ਆਸ ਕਰਦੀ ਹਾਂ ਕਿ ਮੇਰੀ ਰਚਨਾ ਪਾਠਕਾਂ ਨੂੰ ਜਰੂਰ ਪਸੰਦ ਆਵੇਗੀ – ਵੀਰ ਕਮਲ

Description

ਤੀਜਾ ਬੰਦਾ ਘਰ ਵਿੱਚ ਪੈਰ ਬਾਅਦ ਵਿੱਚ ਰੱਖਦਾ ਹੈ ਪਹਿਲਾਂ ਉਹ ਦਿਲਾਂ ਵਿੱਚ ਸ਼ੱਕ ਪੈਦਾ ਕਰਦਾ
ਵੀਰ ਕਮਲ
ਕਿਸੇ ਤੀਜੇ ਵਿਅਕਤੀ ਦੀ ਦਖਲਅੰਦਾਜੀ ਹੌਲੀ-ਹੌਲੀ ਪਿਆਰ, ਸਮਝ ਅਤੇ ਏਕਤਾ ਨੂੰ ਤੋੜ ਦਿੰਦੀ ਹੈ । ਨਾਵਲ ਵਿੱਚ ਉਨ੍ਹਾਂ ਹਾਲਾਤਾਂ ਨੂੰ ਬਿਆਨ ਕੀਤਾ ਹੈ। ਜਿਸ ਵਿੱਚ ਕਿਸੇ ਤੀਜੇ ਵਿਅਕਤੀ ‘ਤੇ ਕੀਤਾ ਭਰੋਸਾ ਵੀ ਤੁਹਾਨੂੰ ਖਤਮ ਕਰ ਸਕਦਾ। ਸੋਚ ਸਮਝ ਕੇ ਆਪਣੇ ਅਤੇ ਆਪਣਿਆਂ ਦੇ ਹਾਲਾਤਾਂ ਬਾਰੇ ਕਿਸੇ ਨੂੰ ਦੱਸੀਏ ਲੋਕ ਮਜ਼ਾਕ ਵਿੱਚ ਸਾਡੀਆਂ ਭਾਵਨਾਵਾਂ ਅਤੇ ਸਾਡੇ ਤੋਂ ਸਾਡੇ ਆਪਣਿਆਂ ਨੂੰ ਖੋ ਲੈਂਦੇ ਹਨ । ਇਹ ਸਿਰਫ ਇੱਕ ਕਹਾਣੀ ਨਹੀਂ ਸਗੋਂ ਹਰ ਘਰ ਦੀ ਹਕੀਕਤ ਹੈ , ਜੋ ਸਾਨੂੰ ਇਹ ਸਿਖਾਉਂਦੀ ਹੈ ਕਿ ਰਿਸ਼ਤਿਆਂ ਨੂੰ ਬਚਾਉਣ ਲਈ ਭਰੋਸਾ ਤੇ ਸਮਝ ਸਭ ਤੋਂ ਜਰੂਰੀ ਹੁੰਦੇ ਹਨ। ਮੈਂ ਆਸ ਕਰਦੀ ਹਾਂ ਕਿ ਮੇਰੀ ਰਚਨਾ ਪਾਠਕਾਂ ਨੂੰ ਜਰੂਰ ਪਸੰਦ ਆਵੇਗੀ – ਵੀਰ ਕਮਲ

Reviews

There are no reviews yet.

Be the first to review “ਤੀਜਾ ਬੰਦਾ / Teeja Banda”

Your email address will not be published. Required fields are marked *