Vehdiyan Vehdiyan / ਵੇਹਦਿਆਂ – ਵੇਹਦਿਆਂ

280.00

ਸਾਡੀ ਬੋਲੀ, ਸਾਡਾ ਇਤਿਹਾਸ, ਸਾਡਾ ਸੱਭਿਆਚਾਰ ,ਸਾਡੀਆਂ ਸਮੱਸਿਆਵਾਂ ਤੇ ਸਮੱਸਿਆਵਾਂ ਦੇ ਹੱਲ ਸਭ ਕੁਝ ਸਾਂਝਾ, ਫਿਰ ਅਸੀਂ ਨਿੱਤ ਬਾਡਰਾਂ ਤੇ ਪੁੱਤ ਮਰਵਾ ਕੇ ਆਪਣਾ ਵਰਤਮਾਨ ਖੂਨ ਨਾਲ ਲਿਖ ਰਹੇ ਹਾਂ ।

Description

Vehdiyan Vehdiyan / ਵੇਹਦਿਆਂ – ਵੇਹਦਿਆਂ

ਲੇਖਕ ਗਿਰਧਰ ਦਲਮੀਰ
ਸਾਡੀ ਬੋਲੀ, ਸਾਡਾ ਇਤਿਹਾਸ, ਸਾਡਾ ਸੱਭਿਆਚਾਰ ,ਸਾਡੀਆਂ ਸਮੱਸਿਆਵਾਂ ਤੇ ਸਮੱਸਿਆਵਾਂ ਦੇ ਹੱਲ ਸਭ ਕੁਝ ਸਾਂਝਾ, ਫਿਰ ਅਸੀਂ ਨਿੱਤ ਬਾਡਰਾਂ ਤੇ ਪੁੱਤ ਮਰਵਾ ਕੇ ਆਪਣਾ ਵਰਤਮਾਨ ਖੂਨ ਨਾਲ ਲਿਖ ਰਹੇ ਹਾਂ । ਵਿਸ਼ਵ ਦੇ ਕੁਝ ਦੇਸ਼ਾਂ ਦੀਆਂ ਦੁਕਾਨਾਂ ਹਥਿਆਰਾਂ ਦੀ ਵਿਕਰੀ ਤੇ ਚੱਲਦੀਆਂ ਨੇ ਤੇ ਅਸੀਂ ਕਿਉਂ ਉਹਨਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਆਪਣੇ ਬੇਸ਼ਕੀਮਤੀ ਖਜ਼ਾਨੇ ਦਾ ਪਰਨਾਲਾ ਉਹਨਾਂ ਦੇਸ਼ਾਂ ਦੀਆਂ ਤਜ਼ੌਰੀਆਂ ਵੱਲ ਕੀਤਾ ਹੋਇਆ ਜਦੋਂ ਕਿ ਰੋਜੀ ਰੋਟੀ ਦੇ ਮਸਲਿਆਂ ਤੋਂ ਇਲਾਵਾ ਸਿਹਤ ਸਿੱਖਿਆ ਚ ਹਾਲੇ ਵੀ ਸਾਡੀ ਕਹਿੰਦਾ ਹੋਇਆ’ ਪੰਜਾਬ ਕੁਝ ਹਫ ਗਿਆ ਸੀ ।

Reviews

There are no reviews yet.

Be the first to review “Vehdiyan Vehdiyan / ਵੇਹਦਿਆਂ – ਵੇਹਦਿਆਂ”

Your email address will not be published. Required fields are marked *