Sikh Itihas Vich Brahman Smaj da Yogdan / ਸਿੱਖ ਇਤਿਹਾਸ ਵਿੱਚ ਬ੍ਰਾਹਮਣ ਸਮਾਜ ਦਾ ਯੋਗਦਾਨ

395.00

ਇਸ ਕਿਤਾਬ ਰਾਹੀਂ ਬ੍ਰਾਹਮਣ ਸਮਾਜ ਦੇ ਗੌਰਵਮਈ ਇਤਿਹਾਸ ਨੂੰ ਹੋਰ ਵਿਦਵਾਨਾਂ ਵਾਂਗ ਸੰਜੀਵ ਕੀਤਾ ਹੈ। ਇਸ ਦਾ ਯੋਗਦਾਨ ਸਿੱਖੀ ਲਈ, ਸਮਾਜ ਲਈ ਅਤੇ ਬ੍ਰਾਹਮਣ ਸਮਾਜ ਕਈ ਜਾਣਕਾਰੀ ਭਰਪੂਰ ਅਤੇ ਗਿਆਨ ਭਰਪੂਰ ਹੈ। ਇਹ ਮਹੱਤਵਪੂਰਨ ਕਿਤਾਬ ਦੇ ਵੱਡੇ ਕਾਰਜਾਂ ਨੂੰ ਇੱਕੋ ਸਮੇਂ ਹੀ ਪੂਰੇ ਕਰ ਜਾਂਦੀ ਹੈ । ਪਹਿਲੇ ਕਾਰਜ ਵਿੱਚ ਇਹ ਬ੍ਰਾਹਮਣਾਂ ਬਾਰੇ, ਉਹਨਾਂ ਦੇ ਗੋਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ ਜੋ ਭਾਰਤ ਅੰਦਰ ਸਥਾਪਤ ਹੋਈ ਜਾਤੀਵਾਦੀ ਨਸਲੀ ਵਿਕਾਸ ਨੂੰ ਰੂਪਮਾਨ ਕਰ ਜਾਂਦੀ ਹੈ । ਦੂਜੇ ਕਾਰਜ ਵਿੱਚ ਇਹ ਸਿੱਖ ਇਤਿਹਾਸ ਵਿੱਚ ਬ੍ਰਾਹਮਣ ਸਮਾਜ ਦੁਆਰਾ ਪਾਏ ਮਹਾਨ ਯੋਗਦਾਨ ਨੂੰ ਬਾਖ਼ੂਬੀ ਦਰਸਾਉਂਦੀ ਹੈ।

Description

Sikh Itihas Vich Brahman Smaj da Yogdan / ਸਿੱਖ ਇਤਿਹਾਸ ਵਿੱਚ ਬ੍ਰਾਹਮਣ ਸਮਾਜ ਦਾ ਯੋਗਦਾਨ

ਸਿੱਖ ਇਤਿਹਾਸ ਵਿੱਚ ਬ੍ਰਾਹਮਣ ਸਮਾਜ ਦਾ ਯੋਗਦਾਨ
(ਬ੍ਰਾਹਮਣ ਗੋਤਾਂ ਸਮੇਤ)

ਸੁਰਿੰਦਰ ਸਿੰਘ ਰਾਜਪੂਤ ਨੇ ਇਸ ਕਿਤਾਬ ਰਾਹੀਂ ਬ੍ਰਾਹਮਣ ਸਮਾਜ ਦੇ ਗੌਰਵਮਈ ਇਤਿਹਾਸ ਨੂੰ ਹੋਰ ਵਿਦਵਾਨਾਂ ਵਾਂਗ ਸੰਜੀਵ ਕੀਤਾ ਹੈ। ਇਸ ਦਾ ਯੋਗਦਾਨ ਸਿੱਖੀ ਲਈ, ਸਮਾਜ ਲਈ ਅਤੇ ਬ੍ਰਾਹਮਣ ਸਮਾਜ ਕਈ ਜਾਣਕਾਰੀ ਭਰਪੂਰ ਅਤੇ ਗਿਆਨ ਭਰਪੂਰ ਹੈ। ਇਹ ਮਹੱਤਵਪੂਰਨ ਕਿਤਾਬ ਦੇ ਵੱਡੇ ਕਾਰਜਾਂ ਨੂੰ ਇੱਕੋ ਸਮੇਂ ਹੀ ਪੂਰੇ ਕਰ ਜਾਂਦੀ ਹੈ । ਪਹਿਲੇ ਕਾਰਜ ਵਿੱਚ ਇਹ ਬ੍ਰਾਹਮਣਾਂ ਬਾਰੇ, ਉਹਨਾਂ ਦੇ ਗੋਤਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦੀ ਹੈ ਜੋ ਭਾਰਤ ਅੰਦਰ ਸਥਾਪਤ ਹੋਈ ਜਾਤੀਵਾਦੀ ਨਸਲੀ ਵਿਕਾਸ ਨੂੰ ਰੂਪਮਾਨ ਕਰ ਜਾਂਦੀ ਹੈ । ਦੂਜੇ ਕਾਰਜ ਵਿੱਚ ਇਹ ਸਿੱਖ ਇਤਿਹਾਸ ਵਿੱਚ ਬ੍ਰਾਹਮਣ ਸਮਾਜ ਦੁਆਰਾ ਪਾਏ ਮਹਾਨ ਯੋਗਦਾਨ ਨੂੰ ਬਾਖ਼ੂਬੀ ਦਰਸਾਉਂਦੀ ਹੈ। ਇਹ ਦੋਵੇਂ ਹੀ ਕਾਰਜ ਧਾਰਮਿਕ, ਸਮਾਜਿਕ ਅਤੇ ਹੋਰਨਾਂ ਅਨੇਕਾਂ ਪੱਖਾਂ ਤੋਂ ਬਹੁਤ ਕੀਮਤੀ ਹਨ। ਇਤਿਹਾਸ ਅਤੇ ਸਮਾਜਿਕ ਵਿਕਾਸ ਦੇ ਖੇਤਰ ਵਿੱਚ ਇਸ ਕਿਤਾਬ ਦੀ ਵੱਡੀ ਮਹਾਨਤਾ ਹੋਵੇਗੀ।

Reviews

There are no reviews yet.

Be the first to review “Sikh Itihas Vich Brahman Smaj da Yogdan / ਸਿੱਖ ਇਤਿਹਾਸ ਵਿੱਚ ਬ੍ਰਾਹਮਣ ਸਮਾਜ ਦਾ ਯੋਗਦਾਨ”

Your email address will not be published. Required fields are marked *