Description
Satwant Kaur / ਸਤਵੰਤ ਕੌਰ
Author : ਭਾਈ ਵੀਰ ਸਿੰਘ
ਸਤਵੰਤ ਕੌਰ, ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਹ ਨਾਵਲ ਸਿੱਖ ਇਤਿਹਾਸ ਜਾਣਨ ਲਈ ਪ੍ਰੇਰਿਤ ਕਰਦਾ ਹੈ। ਇਸ ਨਾਵਲ ਦਾ ਮੁਖ ਪਾਤਰ ਸਤਵੰਤ ਕੌਰ ਹੈ। ਇਹ ਨਾਵਲ ਆਧੁਨਿਕ ਪੰਜਾਬੀ ਨਾਵਲ ਦਾ ਮੁੱਢ ਬੰਨਦਾ ਹੋਇਆ ਆਉਣ ਵਾਲੇ ਸਾਹਿਤਕਾਰਾਂ ਲਈ ਦਿਸਾ ਨਿਰਦੇਸ ਕਰਦਾ ਹੈ।






Reviews
There are no reviews yet.