Description
ਆਰ ਐਸ ਐਸ 100 ਸਾਲਾਂ ਦਾ ਸਫ਼ਰ
ਲੇਖਕ : ਪੂਨਯ ਪ੍ਰਸੂਨ ਵਾਜਪਾਈ
ਅਨੁਵਾਦ : ਮੋਹਨ ਸਿੰਘ ਔਲਖ
ਅੱਜ ਜਦੋਂ 2024 ਵਿੱਚ ਮੋਦੀ ਸਰਕਾਰ ਤੀਜੀ ਵਾਰ ਸੱਤਾ ਵਿੱਚ ਆ ਚੁੱਕੀ ਹੈ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੁਆਰਾ ਉਭਾਰੀਆਂ ਜਾਂਦੀਆਂ ਮੰਗਾਂ ਰਾਮ ਮੰਦਰ ਦੀ ਉਸਾਰੀ ਧਾਰਾ 370 ਨੂੰ ਹਟਾਉਣਾ ਆਦਿ ਪੂਰੀਆਂ ਹੋ ਚੁੱਕੀਆਂ ਹਨ ਤਾਂ ਉਦੋਂ ਇਹ ਕਿਤਾਬ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕੀ ਹੋਣਾ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਜਾਵੇਗਾ?






Reviews
There are no reviews yet.