Description
Rani Kha De Jije | ਰਾਣੀ ਖਾਂ ਦੇ ਜੀਜੇ
ਗੁਰਪ੍ਰੀਤ ਸਹਿਜੀ
‘ਪਿਸਤੌਲਾਂ ਵਾਲੇ ਵੀ ਅਸੀਂ ਤਾਂ ਡਾਂਗ ਨਾਲ ਘੇਰ ਲਈਦੇ ਨੇ’
ਇਸ ਲੁੱਟਾ- ਖੋਹੀ ਵਿੱਚ ਕਿਸੇ ਦਾ ਕੁਛ ਚੁੱਕਿਆ ਗਿਆ ਕਿਸੇ ਦਾ ਕੁਝ ਚੁੱਕਿਆ ਗਿਆ ਪਰ ਮੇਰਾ ਤਾਂ ਜੀ ਡਰ ਈ ਚੁੱਕਿਆ ਗਿਆ ਪੈਰਾਂ ਵਿੱਚ ਖੜੋਕੇ ਤਾਂ ਭਾਵੇਂ ਹੱਥੀ ਮਾਰੇ ਰਾਵਣ ਤੋਂ ਵੀ ਕੁੱਲ ਜਹਾਨ ਦੇ ਭੇਤ ਲੈ ਲਵੋ ਪਰ ਜੱਟ ਦੇ ਸਿਰ ਚੜ ਕੇ ਤਾਂ ਜੋ ਕੋਲੇ ਹੁੰਦਾ ਉਹ ਵੀ ਗਵਾਉਣਾ ਪੈਂਦਾ ।






Reviews
There are no reviews yet.