Sale!

Hindu Dharam De Rahus / ਹਿੰਦੂ ਧਰਮ ਦੇ ਰਹੱਸ

Original price was: ₹399.00.Current price is: ₹385.00.

ਬ੍ਰਾਹਮਣ ਅਤੇ ਬਾਣੀਆਂ ਕਦੇ ਵੀ ਅੰਨ ਉਤਪਾਦਨ ਤੇ ਹੋਰ ਅਜਿਹੀਆਂ ਗਤੀਵਿਧੀਆਂ ਵਿੱਚ ਨਹੀਂ ਰੁਝਿਆ ਜੋ ਮਨੁੱਖ ਦੇ ਜੀਵਨ ਤੇ ਸਮੁੱਚੇ ਸਿਸਟਮ ਨੂੰ ਕਾਇਮ ਰੱਖਣ ਲਈ ਜਰੂਰੀ ਹਨ ਜਿਸ ਨਾਲ ਅਸੀਂ ਜਿਉਂਦੇ ਹਾਂ ਪਰ ਜਾਤ ਪਾਤ ਕਾਰਨ ਬ੍ਰਾਹਮਣ ਤੇ ਬਾਣੀਏ ਵਾਧੂ ਪੈਦਾਵਾਰ ਤੇ ਕਬਜ਼ਾ ਕਰਦੇ ਹਨ ਅਤੇ ਇਸ ਦੀ ਵਰਤੋਂ ਆਪਣੇ ਸਮਾਜਿਕ ਸਭਿਆਚਾਰਕ ਅਤੇ ਰਾਜਨੀਤਿਕ ਸਰਦਾਰੀ ਸਥਾਪਤ ਕਰਨ ਲਈ ਕਰਦੇ ਹਨ

Description

ਹਿੰਦੂ ਧਰਮ ਦੇ ਰਹੱਸ -ਡਾ: ਬੀ ਆਰ ਅੰਬੇਦਕਰ

ਬਹੁਜਨੋਂ! ਬ੍ਰਾਹਮਣਵਾਦ ਦੀ ਸੱਚਾਈ ਨੂੰ ਸਮਝੋ
ਬ੍ਰਾਹਮਣ ਅਤੇ ਬਾਣੀਆਂ ਕਦੇ ਵੀ ਅੰਨ ਉਤਪਾਦਨ ਤੇ ਹੋਰ ਅਜਿਹੀਆਂ ਗਤੀਵਿਧੀਆਂ ਵਿੱਚ ਨਹੀਂ ਰੁਝਿਆ ਜੋ ਮਨੁੱਖ ਦੇ ਜੀਵਨ ਤੇ ਸਮੁੱਚੇ ਸਿਸਟਮ ਨੂੰ ਕਾਇਮ ਰੱਖਣ ਲਈ ਜਰੂਰੀ ਹਨ ਜਿਸ ਨਾਲ ਅਸੀਂ ਜਿਉਂਦੇ ਹਾਂ ਪਰ ਜਾਤ ਪਾਤ ਕਾਰਨ ਬ੍ਰਾਹਮਣ ਤੇ ਬਾਣੀਏ ਵਾਧੂ ਪੈਦਾਵਾਰ ਤੇ ਕਬਜ਼ਾ ਕਰਦੇ ਹਨ ਅਤੇ ਇਸ ਦੀ ਵਰਤੋਂ ਆਪਣੇ ਸਮਾਜਿਕ ਸਭਿਆਚਾਰਕ ਅਤੇ ਰਾਜਨੀਤਿਕ ਸਰਦਾਰੀ ਸਥਾਪਤ ਕਰਨ ਲਈ ਕਰਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਇਸ ਨੂੰ ਧਰਮ ਦੇ ਨਾਂ ਤੇ ਜਾਇਜ਼ ਠਹਿਰਾਉਂਦੇ ਹਨ। ਹਿੰਦੂ ਤੋਂ ਬਿਨਾਂ ਹੋਰ ਕੋਈ ਵੀ ਧਰਮ ਅਜਿਹੀ ਬੇਇਨਸਾਫੀ ਨੂੰ ਜਾਇਜ਼ ਨਹੀਂ ਠਹਿਰਾਉਂਦਾ ਇਸ ਕਿਤਾਬ ਵਿੱਚ ਅੰਬੇਡਕਰ, ਹਿੰਦੂ ਧਰਮ ਦੇ ਇਸ ਅਸਥਿਰ ਵਿਚਾਰਧਾਰਕ ਢਾਂਚੇ ਤੇ ਹਮਲਾ ਕਰਦੇ ਹਨ I
– ਕਾਂਚਾ ਇਲਾਇਆ

Reviews

There are no reviews yet.

Be the first to review “Hindu Dharam De Rahus / ਹਿੰਦੂ ਧਰਮ ਦੇ ਰਹੱਸ”

Your email address will not be published. Required fields are marked *