Description
ਜੀਓ ਪੋਲੀਟਿਕਸ -ਸਾਜਿਸ਼ ਦੀ ਅਣਕਹੀ ਦਾਸਤਾ
ਅਕਸਰ ਸਾਡੀ ਚੁਣੀ ਹੋਈ ਸਰਕਾਰ ਕਿਸੇ ਨਾ ਕਿਸੇ ਵਿਦੇਸ਼ੀ ਦਬਾਅ ‘ਚ ਉਹਨਾਂ ਦੇ ਹਿੱਤਾਂ ਨੂੰ ਜਿਆਦਾ ਪਹਿਲ ਦਿੰਦੀ ਹੈ|ਇੱਕ ਹੱਦ ਤੱਕ ਸੰਤੁਲਨ ਬਣਾਉਂਦੇ ਹੋਏ ਇਹ ਸਾਰੇ ਵਿਦੇਸ਼ੀ ਦਬਾਅ ਸਾਡੇ ਦੇਸ਼ ਵਿੱਚ ਹਰ ਕੇਂਦਰ ਸਰਕਾਰ ਨੂੰ ਹੁਣ ਤੱਕ ਸਹਿਣ ਕਰਨੇ ਪਏ ਹਨ ਅਤੇ ਇਹ ਸਾਰਾ ਕੁਝ ਛੁਪਿਆ ਹੋਇਆ ਹੀ ਵੀ ਨਹੀਂ ਹੈ ਪਰ ਇਹ ਸਾਡੇ ਲੋਕਤੰਤਰ ਵਿੱਚ ਪਹਿਲੀ ਵਾਰ ਹੋਇਆ ਜਦ 2014 ਵਿੱਚ ਪੂਰਨ ਬਹੁਮਤ ਨਾਲ ਆਈ ਮੋਦੀ ਸਰਕਾਰ ਦੀ ਨੀਂਹ ਹੀ ਜੀਉ ਪੋਲੀਟਿਕਸ ਅਤੇ ਵਿਦੇਸ਼ੀ ਖੁਫੀਆ ਏਜੰਸੀਆਂ ਦੀ ਮਦਦ ਨਾਲ ਰੱਖੀ ਗਈ ਤੇ ਇਸ ਦੇ ਲਈ 1990 ਦੇ ਦਹਾਕੇ ਤੋਂ ਹੀ ਇੱਕ ਯੋਜਨਾਵੱਧ ਤਰੀਕੇ ਦੇ ਨਾਲ ਮਿਹਨਤ ਕੀਤੀ ਗਈ ਸੀ ਮੇਰੀ ਇਸ ਕਿਤਾਬ ਵਿੱਚ ਉਹ ਸਭ ਕੁਝ ਦੱਸਿਆ ਜਾਵੇਗਾ ਕਿ ਕਿਵੇਂ ਕਿਸ ਤਰ੍ਹਾਂ ਕਦਮ ਦਰ ਕਦਮ ਘਟਨਾਂ ਕਰਮ ਹੋਏ ਬਰਾਂਡ ਮੋਦੀ ਕਿਸ ਤਰ੍ਹਾਂ ਬਣਾਇਆ ਗਿਆ ਅਤੇ ਇੱਥੇ ਵਿਦੇਸ਼ੀ ਖੁਫੀਆ ਏਜੰਸੀਆਂ ਦਾ ਕੀ ਰੋਲ ਰਿਹਾ ਦੇਸ਼ ਦੀ ਪ੍ਰਭੂ ਸੱਤਾ ਏਕਤਾ ਅਤੇ ਅਖੰਡਤਾ ਲਈ ਇਸ ਤਰ੍ਹਾਂ ਦੇ ਨਾਲ ਖਤਰੇ ਵਿੱਚ ਆ ਜਾਂਦੀ ਹੈ ਜਦੋਂ ਸਾਡੇ ਦੇਸ਼ ਵਿੱਚ ਕੋਈ ਚੁਣੀ ਹੋਈ ਸਰਕਾਰ ਵਿਦੇਸ਼ੀ ਏਜੰਸੀਆਂ ਦੇ ਹੱਥਾਂ ਦਾ ਖਿਡਾਉਣਾ ਬਣ ਜਾਂਦੀ ਹੈ ਤੇ ਤੇ ਉਹਨਾਂ ਦੇਸ਼ਾਂ ਦੇ ਵਪਾਰਕ ਰਣਨੀਤਕ ਰਾਜਨੀਤਿਕ ਹਿੱਤਾਂ ਦੀ ਰਾਖੀ ਸਾਡੀ ਸਰਕਾਰ ਪਹਿਲ ਦੇ ਆਧਾਰ ਤੇ ਕਰਨਾ ਸ਼ੁਰੂ ਕਰ ਦਿੰਦੀ ਹੈ -ਨਵੀਨ ਚਤਰਵੇਦੀ






Reviews
There are no reviews yet.