Description
Gelo / ਗੇਲੋ
ਰਾਮ ਸਰੂਪ ਅਣਖੀ
ਗੇਲੋ ਦੀਆਂ ਅੱਖਾਂ ਦਾ ਰੰਗ ਬਦਲਣ ਲੱਗ ਪਿਆ ਉਹ ਲਾਲ ਹੁੰਦੀਆਂ ਜਾ ਰਹੀਆਂ ਸਨ ਉਹਦੀ ਦੇਹ ਕੰਬਣ ਲੱਗੀ ਉਹਦੇ ਸਰੀਰ ਵਿੱਚ ਉਹੀ ਪ੍ਰਾਣੀ ਹਿੰਮਤ ਆ ਗਈ ਜਦੋਂ ਕਿਸੇ ਗੱਲ ਤੇ ਉਹਨੇ ਆਪਣੇ ਪਿੰਡ ਦੇਸੂ ਬਾਹਮਣ ਦੇ ਜਮਾਈ ਅਸ਼ਰੂਮ ਦੀ ਬਾਂਹ ਨੂੰ ਗੇੜਾ ਦੇ ਲਿਆ ਸੀ | ਉਹਨੇ ਬੈਠੀ ਬੈਠੀ ਨੇ ਤਾੜ ਕਰਦਾ ਇੱਕ ਜ਼ੋਰ ਦਾ ਥੱਪੜ ਗੁਲਾਬੋ ਦੀ ਗੱਲ ਉੱਤੇ ਜੜ ਦਿੱਤਾ ਉਹ ਖੜੀ ਹੋਈ ਤੇ ਗੁਲਾਬੋ ਦੀ ਬਾਂਹ ਮਰੋੜ ਕੇ ਉਹਨੂੰ ਥੱਲੇ ਫਰਸ਼ ਦੇ ਉੱਤੇ ਸੁੱਟ ਲਿਆ ਦੋ ਲੱਤਾਂ ਕੱਸ ਕੇ ਉਹਦੀ ਵੱਖੀ ਵਿੱਚ ਮਾਰੀਆਂ ਲੱਤਾਂ ਕਸੂਤੇ ਸਨ ਲੱਗੀਆਂ ਸਨ ਉਹਤੋਂ ਬੋਲਿਆ ਨਹੀਂ ਗਿਆ ਮਰਿਆ ਵਾਂਗ ਮੂਧੇ ਮੂੰਹ ਹੋ ਗਈ ਗਿੱਲ ਉਹਨੇ ਆਪਣੇ ਝੋਲੇ ਨੂੰ ਤੇਜ਼ੀ ਨਾਲ ਚੱਕਿਆ ਤੇ ਉਹਦੇ ਘਰੋਂ ਬਾਹਰ ਹੋ ਗਈ ਜਾਂਦੀ ਹੋਈ ਉਹਦੇ ਬਾਰ ਵਿੱਚ ਥੁੱਕ ਕੇ ਆਖ ਰਹੀ ਸੀ ਹਰਾਮਜ਼ਾਦੀ ਡੈਣ ਕਿਸੇ ਥਾਂ ਦੀ ।






Reviews
There are no reviews yet.