Dhaawaan Dilli De Kingrey / ਢਾਹਵਾਂ ਦਿੱਲੀ ਦੇ ਕਿੰਗਰੇ

₹400.00

ਦੁੱਲਾ ਭੱਟੀ , ਪੰਜਾਬੀਆਂ ਦੀ ਅਣਖ ਦਾ ਨਾਇਕ , ਉਹ ਹਰੇਕ ਪੰਜਾਬੀ ਅੰਦਰ ਧੜਕਦਾ ਬਾਗੀ ਜ਼ਜਬਾ ਹੈ। ਇਹ ਨਾਵਲ ਪੰਜਾਬ ਦੇ ਇਤਿਹਾਸਕ ਸੰਕਟਾਂ ਅਤੇ ਵਿਅਕਤੀਗਤ ਸੰਘਰਸ਼ਾਂ ਦੀ ਤਹਿ ਵਿਚ ਛੁਪੀ ਨਾਬਰੀ ਦੀ ਭਾਵਨਾ ਅਤੇ ਵਿਦਰੋਹੀ ਸੰਵੇਦਨਾ ਦੇ ਬਦਲਦੇ ਪਾਸਾਰਾਂ ਦੀ ਪੇਸ਼ਕਾਰੀ ਦੀ ਖੂਬਸੂਰਤ ਮਿਸਾਲ ਹੈ । ਦੁੱਲਾ ਭੱਟੀ ਦੇ ਵਿਦਰੋਹ ਨੂੰ ਕਾਵਿਕ-ਬਿਰਤਾਂਤ ਅਤੇ ਨਾਟਕ ਵਿਚ ਪਹਿਲਾਂ ਹੀ ਚਿਤਰਿਆ ਜਾ ਚੁੱਕਾ ਹੈ

Description

Dhaawaan Dilli De Kingrey / ਢਾਹਵਾਂ ਦਿੱਲੀ ਦੇ ਕਿੰਗਰੇ

Author : ਬਲਦੇਵ ਸਿੰਘ
ਸਹਿਤ ਅਕਾਦਮੀ ਐਵਾਰਡ ਜੇਤੂ ‘ਦੁੱਲਾ ਭੱਟੀ’ ਦੀ ਜ਼ਿੰਦਗੀ ਦੇ ਅਧਾਰਤ ਕਮਾਲ ਦਾ ਨਾਵਲ

ਦੁੱਲਾ ਭੱਟੀ , ਪੰਜਾਬੀਆਂ ਦੀ ਅਣਖ ਦਾ ਨਾਇਕ , ਉਹ ਹਰੇਕ ਪੰਜਾਬੀ ਅੰਦਰ ਧੜਕਦਾ ਬਾਗੀ ਜ਼ਜਬਾ ਹੈ। ਇਹ ਨਾਵਲ ਪੰਜਾਬ ਦੇ ਇਤਿਹਾਸਕ ਸੰਕਟਾਂ ਅਤੇ ਵਿਅਕਤੀਗਤ ਸੰਘਰਸ਼ਾਂ ਦੀ ਤਹਿ ਵਿਚ ਛੁਪੀ ਨਾਬਰੀ ਦੀ ਭਾਵਨਾ ਅਤੇ ਵਿਦਰੋਹੀ ਸੰਵੇਦਨਾ ਦੇ ਬਦਲਦੇ ਪਾਸਾਰਾਂ ਦੀ ਪੇਸ਼ਕਾਰੀ ਦੀ ਖੂਬਸੂਰਤ ਮਿਸਾਲ ਹੈ । ਦੁੱਲਾ ਭੱਟੀ ਦੇ ਵਿਦਰੋਹ ਨੂੰ ਕਾਵਿਕ-ਬਿਰਤਾਂਤ ਅਤੇ ਨਾਟਕ ਵਿਚ ਪਹਿਲਾਂ ਹੀ ਚਿਤਰਿਆ ਜਾ ਚੁੱਕਾ ਹੈ ।

Reviews

There are no reviews yet.

Be the first to review “Dhaawaan Dilli De Kingrey / ਢਾਹਵਾਂ ਦਿੱਲੀ ਦੇ ਕਿੰਗਰੇ”

Your email address will not be published. Required fields are marked *