Sale!

Asin Nanak De Ki Lagde Han | ਅਸੀਂ ਨਾਨਕ ਦੇ ਕੀ ਲੱਗਦੇ ਹਾਂ

Original price was: ₹200.00.Current price is: ₹190.00.

Asin Nanak De Ki Lagde Han / ਅਸੀਂ ਨਾਨਕ ਦੇ ਕੀ ਲੱਗਦੇ ਹਾਂ
ਲੇਖਕ  : ਜਸਵੰਤ ਜ਼ਫਰ
ਨਾਨਕ ਰੌਸ਼ਨੀ ਵਿੱਚ ਲਿਖੀਆਂ ਜ਼ਫਰ ਦੀਆਂ ਇਹ ਕਵਿਤਾਵਾਂ ਇਸ ਗੱਲ ਦਾ ਬਹੁਤ ਤੀਖਣ ਅਹਿਸਾਸ ਕਰਵਾਉਂਦੀਆਂ ਹਨ ਕਿ ਅਸੀਂ ਨਾਨਕ ਨਾਮ ਲੇਵਾ ਲੋਕ, ਨਾਨਕ ਦਾ ਨਾਮ ਲੈਂਦੇ ਹੋਏ ਨਾਨਕ ਤੇ ਆਪਣਾ ਹੱਕ ਜਮਾਉਂਦੇ ਨਾਨਕ ਤੋਂ ਬਹੁਤ ਦੂਰ ਜਾ ਰਹੇ ਆ

Description

Asin Nanak De Ki Lagde Han | ਅਸੀਂ ਨਾਨਕ ਦੇ ਕੀ ਲੱਗਦੇ ਹਾਂ
ਲੇਖਕ  : ਜਸਵੰਤ ਜ਼ਫਰ
ਨਾਨਕ ਰੌਸ਼ਨੀ ਵਿੱਚ ਲਿਖੀਆਂ ਜ਼ਫਰ ਦੀਆਂ ਇਹ ਕਵਿਤਾਵਾਂ ਇਸ ਗੱਲ ਦਾ ਬਹੁਤ ਤੀਖਣ ਅਹਿਸਾਸ ਕਰਵਾਉਂਦੀਆਂ ਹਨ ਕਿ ਅਸੀਂ ਨਾਨਕ ਨਾਮ ਲੇਵਾ ਲੋਕ, ਨਾਨਕ ਦਾ ਨਾਮ ਲੈਂਦੇ ਹੋਏ ਨਾਨਕ ਤੇ ਆਪਣਾ ਹੱਕ ਜਮਾਉਂਦੇ ਨਾਨਕ ਤੋਂ ਬਹੁਤ ਦੂਰ ਜਾ ਰਹੇ ਆ ,ਦੂਰ ਹੀ ਨਹੀਂ ਵਿਪਰੀਤ ਜਾ ਰਹੇ ਆ ਤੇ ਅਸੀਂ ਉਸ ਹਿਰਦੇ ਤੇ ਅਪ੍ਰਮਾਣਿਕ ਜੀਵਨ ਜੀ ਰਹੇ ਹਾਂ ਜਿਹੜੇ ਸਾਡੇ ਜਿਹੇ ਲੋਕ ਨਾਨਕ ਦੇ ਕੀ ਲੱਗਦੇ ਹਨ । ਇਸ ਮਹੱਤਵਪੂਰਨ ਪੁਸਤਕ ਵਿੱਚ ਜਫਰ ਨੇ ਇਹ ਬੁਨਿਆਦੀ ਤੇ ਗਹਿਰਾ ਸਵਾਲ ਪੁੱਛਣ ਦੀ ਕਾਵਿਕ ਪਹਿਲ ਕੀਤੀ ਹੈ ਇਹਨਾਂ ਕਵਿਤਾਵਾਂ ਵਿੱਚ ਸਾਡੀ ਜੀਵਨ ਸ਼ੈਲੀ ਨੂੰ ਝੰਝੋੜਨ ਦੀ ਸ਼ਕਤੀ ਹੈ ।-ਸੁਰਜੀਤ ਪਾਤਰ

Reviews

There are no reviews yet.

Be the first to review “Asin Nanak De Ki Lagde Han | ਅਸੀਂ ਨਾਨਕ ਦੇ ਕੀ ਲੱਗਦੇ ਹਾਂ”

Your email address will not be published. Required fields are marked *