Description
Anne Ghode Da Daan / ਅੰਨ੍ਹੇ ਘੋੜੇ ਦਾ ਦਾਨ
Author : Gurdial singh
ਅੰਨ੍ਹੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਦਾ ਇੱਕ ਨਾਵਲ ਹੈ ਜੋ ਪਹਿਲੀ ਵਾਰ 1978 ਵਿੱਚ ਪ੍ਰਕਾਸ਼ਿਤ ਹੋਇਆ। ਇਸ ਨਾਵਲ ਉੁਪਰ ਫਿਲਮ ਵੀ ਬਣ ਚੁੱਕੀ ਹੈ।
ਇਸ ਨਾਵਲ ਦੀ ਕਥਾ ਪੰਜਾਬ ਦੇ ਇੱਕ ਮਾਲਵਾ ਖੇਤਰ ਦੇ ਪਿੰਡ ਦੇ ਕੰਮੀਆਂ ਦੇ ਵਿਹੜੇ ਦੀ ਕਹਾਣੀ ਹੈ। ਕੰਮੀ ਆਪਣੇ ਘਰਾਂ ਦੇ ਆਪ ਮਾਲਕ ਨਹੀਂ। ਪਿੰਡ ਦਾ ਇੱਕ ਕਿਸਾਨ ਵਧਾਵਾ ਧਰਮੇ ਦੇ ਕੰਮੀ ਪਰਵਾਰ ਨੂੰ ਆਪਣੇ ਖੇਤ ਵਿੱਚ ਕੋਠਾ ਪਾ ਰਹਿਣ ਦੀ ਥਾਂ ਦੇ ਦਿੰਦਾ ਹੈ।






Reviews
There are no reviews yet.