Sale!

Anne Ghode Da Daan / ਅੰਨ੍ਹੇ ਘੋੜੇ ਦਾ ਦਾਨ

Original price was: ₹200.00.Current price is: ₹190.00.

Anne Ghode Da Daan / ਅੰਨ੍ਹੇ ਘੋੜੇ ਦਾ ਦਾਨ

ਅੰਨ੍ਹੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਦਾ ਇੱਕ ਨਾਵਲ ਹੈ ਜੋ ਪਹਿਲੀ ਵਾਰ 1978 ਵਿੱਚ ਪ੍ਰਕਾਸ਼ਿਤ ਹੋਇਆ। ਇਸ ਨਾਵਲ ਉੁਪਰ ਫਿਲਮ ਵੀ ਬਣ ਚੁੱਕੀ ਹੈ।

Description

Anne Ghode Da Daan / ਅੰਨ੍ਹੇ ਘੋੜੇ ਦਾ ਦਾਨ

Author : Gurdial singh

ਅੰਨ੍ਹੇ ਘੋੜੇ ਦਾ ਦਾਨ ਗੁਰਦਿਆਲ ਸਿੰਘ ਦਾ ਇੱਕ ਨਾਵਲ ਹੈ ਜੋ ਪਹਿਲੀ ਵਾਰ 1978 ਵਿੱਚ ਪ੍ਰਕਾਸ਼ਿਤ ਹੋਇਆ। ਇਸ ਨਾਵਲ ਉੁਪਰ ਫਿਲਮ ਵੀ ਬਣ ਚੁੱਕੀ ਹੈ।
ਇਸ ਨਾਵਲ ਦੀ ਕਥਾ ਪੰਜਾਬ ਦੇ ਇੱਕ ਮਾਲਵਾ ਖੇਤਰ ਦੇ ਪਿੰਡ ਦੇ ਕੰਮੀਆਂ ਦੇ ਵਿਹੜੇ ਦੀ ਕਹਾਣੀ ਹੈ। ਕੰਮੀ ਆਪਣੇ ਘਰਾਂ ਦੇ ਆਪ ਮਾਲਕ ਨਹੀਂ। ਪਿੰਡ ਦਾ ਇੱਕ ਕਿਸਾਨ ਵਧਾਵਾ ਧਰਮੇ ਦੇ ਕੰਮੀ ਪਰਵਾਰ ਨੂੰ ਆਪਣੇ ਖੇਤ ਵਿੱਚ ਕੋਠਾ ਪਾ ਰਹਿਣ ਦੀ ਥਾਂ ਦੇ ਦਿੰਦਾ ਹੈ।

Reviews

There are no reviews yet.

Be the first to review “Anne Ghode Da Daan / ਅੰਨ੍ਹੇ ਘੋੜੇ ਦਾ ਦਾਨ”

Your email address will not be published. Required fields are marked *