Description
Aam Admi De Naam Utte / ਆਮ ਆਦਮੀ ਦੇ ਨਾਮ ਉੱਤੇ
Author : ਅਭਿਸ਼ੇਕ ਸ਼੍ਰੀਵਾਸਤਵ
ਲਗਭਗ 10 ਸਾਲ ਪਹਿਲਾਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਵਰਤਮਾਨ ਸਥਿਤੀ ਵਿੱਚ ਪਹੁੰਚੀ ਹੈ ਇਸ ਸਫਰ ਦੌਰਾਨ ਵੱਖ-ਵੱਖ ਰਾਜਨੀਤਿਕ ਮਾਰਾਂ ਨੇ ਇਸ ਪਾਰਟੀ ਦੀ ਸਿਆਸਤ ਬਾਰੇ ਆਪੋ ਆਪਣੇ ਦ੍ਰਿਸ਼ਟੀਕੋਣ ਪੇਸ਼ ਕੀਤੇ ਪਰ ਪ੍ਰਸਿੱਧ ਪੱਤਰਕਾਰ ਅਭਿਸ਼ੇਕ ਸ਼੍ਰੀਵਾਸਤਵ ਨੇ ਜਮੀਨੀ ਪੱਧਰ ਤੇ ਵਿਚਰਨ ਤੋਂ ਬਾਅਦ ਆਮ ਆਦਮੀ ਪਾਰਟੀ ਬਾਰੇ ਇਸ ਕਿਤਾਬ ਵਿੱਚ ਵਿਸ਼ਲੇਸ਼ਣ ਕੀਤਾ ਹੈ ਜੋ ਕਿ ਰਾਜਨੀਤਿਕ ਸ਼ਰਧਾ ਦੇ ਪਰਖ ਚ ਉਡਾ ਕੇ ਰੱਖ ਦਿੰਦਾ ਹੈ






Reviews
There are no reviews yet.