Description
18th Sadi Da SiKh Itihas / 18ਵੀਂ ਸਦੀ ਦਾ ਸਿੱਖ ਇਤਿਹਾਸ
-ਡਾਕਟਰ ਸਾਹਿਬ ਸਿੰਘ ਅਰਸ਼ੀ
ਮੈਂਕੋਲਨ ਤਾਂ ਇਥੋਂ ਤੱਕ ਲਿਖਦਾ ਕਿ ਜੇ ਉਸ ਸਮੇਂ ਬਹਾਦਰ ਸ਼ਾਹ ਦੱਖਣ ਛੱਡ ਕੇ ਉੱਤਰ ਵੱਲ ਨਾ ਭੱਜਦਾ ਤਾਂ ਸੰਭਵ ਸੀ ਕਿ ਬੰਦੇ ਦੀ ਫੌਜ ਸਾਰੇ ਭਾਰਤ ਉੱਤੇ ਅਧਿਕਾਰ ਜਮਾ ਲੈਂਦੀ I ਇੱਕ ਵਾਰ ਅੰਗਰੇਜ਼ ਨੇ ਵਿਦੇਸ਼ ਮੰਤਰੀ ਫਕੀਰ ਅਜੀਜੂਦੀਨ ਨੂੰ ਪੁੱਛਿਆ ਕਿ ਮਹਾਰਾਜਾ ਦੀ ਕਿਹੜੀ ਅੱਖ ਬੰਦ ਹੈ ਤਾਂ ਵਜ਼ੀਰ ਨੇ ਉੱਤਰ ਦਿੱਤਾ ਮਹਾਰਾਜੇ ਦੇ ਚਿਹਰੇ ਦੀ ਸ਼ੋਭਾ ਤੇ ਰੋਬ ਇਨਾ ਜਿਆਦਾ ਕਿ ਕਦੇ ਨੇੜੇ ਹੋ ਕੇ ਦੇਖਣ ਦੇ ਯੋਗ ਨਹੀਂ ਹੋ ਸਕਿਆ ਇਸ ਤੋਂ ਭਲੀ ਭਾਂਤ ਹੀ ਮਹਾਰਾਜਾ ਰਣਜੀਤ ਸਿੰਘ ਦੀ ਸ਼ਖਸ਼ੀਅਤ ਦਾ ਅਨੁਮਾਨ ਲਾਇਆ ਜਾ ਸਕਦਾ- ਕਿਸੇ ਕਿਤਾਬ ਵਿੱਚੋਂ






Reviews
There are no reviews yet.