ਸਭਰਾਓਂ / Sabhraon

550.00

ਹਰਨਾਮ ਦਾਸ ਸਹਿਰਾਈ ਦਾ ਜਨਮ ਪਿੰਡ ਰਾਜਾਸਾਂਸੀ (ਅੰਮ੍ਰਿਤਸਰ ) ਵਿੱਚ ਵਿਸਾਖੀ ਵਾਲੇ ਦਿਨ ਹੋਇਆ । ਉਹਨਾਂ ਨੇ ਬੀਏ ਤੇ ਐਮਏ ਤੱਕ ਦੀ ਪੜ੍ਹਾਈ ਕੀਤੀ । ਪੰਜਾਬ ਦੇ ਲਾਇਲਪੁਰ ਵਿੱਚ ਕਾਟਨ ਮਿੱਲ ‘ਚ ਨੌਕਰੀ ਕੀਤੀ । ਫਿਰ ਨੌਕਰੀ ਛੱਡ ਕੇ ਲਾਹੌਰ ਆ ਗਏ । ਇੱਥੇ ਟਕਸਾਲ ਘਰ ਵਿੱਚ ਸਿੱਕੇ ਬਣਾਉਣ ਦੀ ਜਾਂਚ ਸਿੱਖੀ । ਇਸੇ ਦੌਰਾਨ ਉਹਨਾਂ ਦੀ ਪਹਿਲੀ ਕਿਤਾਬ ਛਪੀ । ਸਹਿਰਾਈ ਦੇ ਇੱਕ ਤਾਇਆ ਜੀ ਹੁੰਦੇ ਸਨ ਜਿੰਨ੍ਹਾਂ ਦੀ ਇਤਿਹਾਸ ਵਿੱਚ ਬੜੀ ਦਿਲਚਸਪੀ ਸੀ , ਉਹਨਾਂ ਦੀ ਸੰਗਤ ਵਿੱਚ ਸਹਿਰਾਈ ਨੂੰ ਵੀ ਇਤਿਹਾਸ ‘ਚ ਦਿਲਚਸਪੀ ਪੈਦਾ ਹੋਈ । ਸਹਿਰਾਈ ਨੂੰ ਸਿੱਖ ਗੁਰੂ ਸਾਹਿਬ ਦੀਆਂ ਸਾਹਿਤਕ ਜੀਵਨੀਆਂ ਲਿਖਣ ਦਾ ਬਹੁਤ ਸ਼ੌਕ ਸੀ । ਸਿੱਖ ਸ਼ਹੀਦਾਂ ਤੇ ਯੋਧਿਆਂ ਦੇ ਅਦਭੁੱਤ ਕਾਰਨਾਮੇ ਉਸਦੇ ਮਨਭਾਉਂਦੇ ਵਿਸ਼ੇ ਸਨ ਇਹੀ ਕਾਰਨ ਹੈ ਕਿ ਉਸ ਦੀਆਂ ਜਿ਼ਆਦਾ ਰਚਨਾਵਾਂ ਸਿੱਖ ਇਤਿਹਾਸ ਨਾਲ ਹੀ ਸੰਬੰਧਿਤ ਹਨ। ਉਹਨਾਂ ਨੇ ਕਈ ਇਤਿਹਾਸਿਕ ਤੇ ਸਮਾਜਿਕ ਨਾਵਲ ਲਿਖੇ । ‘ਸਭਰਾਓ’ ਵੀ ਇੱਕ ਇਤਿਹਾਸਿਕ ਨਾਵਲ ਹੈ ਜਿਸ ਵਿੱਚ ਉਹਨਾਂ ਨੇ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਹੋਈ ਆਖਰੀ ਜੰਗ ਦੇ ਇਤਿਹਾਸ ਨੂੰ ਬਿਆਨ ਕੀਤਾ । ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਦਾ ‘ਸ਼੍ਰੋਮਣੀ ਸਾਹਿਤਕਾਰ’ ਇਨਾਮ ਵੀ ਦਿੱਤਾ ਗਿਆ ਇਸ ਤੋਂ ਇਲਾਵਾ ਅਨੇਕ ਧਾਰਮਿਕ ਸੰਸਥਾਵਾਂ ਵੱਲੋਂ ਵੀ ਉਹਨਾਂ ਨੂੰ ਸਨਮਾਨ ਦਿੱਤੇ ਗਏ ।

Description

ਸਭਰਾਓਂ

ਸਿੱਖ ਰਾਜ ਨੂੰ ਬਚਾਉਣ ਲਈ ਹੋਈ ਆਖਰੀ ਜੰਗ ਦੀ ਗਾਥਾ

ਹਰਨਾਮ ਦਾਸ ਸਹਿਰਾਈ

Reviews

There are no reviews yet.

Be the first to review “ਸਭਰਾਓਂ / Sabhraon”

Your email address will not be published. Required fields are marked *