Description
ਰਿਸ਼ਤਿਆਂ ਦੀਆਂ ਤੰਦਾਂ / Rishtiyan Diyan Tandan
ਇੰਦਰਜੀਤ ਕੌਰ ਰੰਧਾਵਾ
ਜੀਵਨ ਦੇ ਪੰਧ ਤੇ ਤੁਰਦਾ ਮਨੁੱਖ ਵੱਖ-ਵੱਖ ਰਿਸ਼ਤਿਆਂ ਦੀ ਉਂਗਲ ਫੜੀ ਰੱਖਦਾ ਹੈ । ਮੁੱਢਲੇ ਬਚਪਨ ਵਿੱਚ ਮਾਂ -ਬਾਪ ਦੀ ਉਂਗਲੀ , ਫਿਰ ਭੈਣ- ਭਰਾ ਤੇ ਦੋਸਤਾਂ ਦੀਆਂ ਉਂਗਲੀ, ਜਵਾਨੀ ਵਿੱਚ ਹਮ -ਉਮਰ ਸਾਥੀ ਦੀ ਉਂਗਲੀ ਵਿਆਹ ਵੇਲੇ ਹਮਸਫਰ ਦੀ ਉਂਗਲੀ , ਫਿਰ ਬੱਚਿਆਂ ਦੀ ਤੇ ਅਖੀਰ ਹੀ ਉਮਰ ਵਿੱਚ ਪੋਤੇ ਪੋਤੀਆਂ ਦੇ ਹੱਥ ਬੁਢਾਪੇ ਦੀ ਡੰਗੋਰੀ ਫੜਾ ਕੇ ਅੰਤਿਮ ਸਫਰ ਪੂਰਾ ਕਰ ਲੈਂਦਾ ਹੈ। ਕੁਝ ਰਿਸ਼ਤੇ ਵਕਤ ਦੀ ਧੂੜ ਵਿੱਚ ਇਸ ਤਰ੍ਹਾਂ ਗੁਆਚ ਜਾਂਦੇ ਹਨ ਤੇ ਵਾਰ-ਵਾਰ ਆਵਾਜ਼ ਦੇਣ ਤੇ ਵੀ ਨਹੀਂ ਮੁੜਦੇ ਇੰਦਰਜੀਤ ਕੌਰ ਰੰਧਾਵਾ 249






Reviews
There are no reviews yet.