ਰਾਤ / Raat

100.00

ਰਾਤ / Raat

ਐਲੀ ਵਾਈਜ਼ਲ
ਐਲੀ ਵਾਈਜ਼ਲ 1928 ‘ਚ ਹੰਗਰੀ ਵਿੱਚ ਪੈਦਾ ਹੋਇਆ ਸੀ । ਲੜਕਪਨ ਵੇਲੇ ਹੀ ਉਸਨੂੰ ਉਸਦੇ ਟੱਬਰ ਸਮੇਤ ਆਈਸ ਅਤੇ ਫੇਰ ਬੁਖਨਵਾਲਡ ਵਿਖੇ ਜਲਾਵਤਨ ਕਰ ਦਿੱਤਾ ਗਿਆ , ਜਿੱਥੇ ਉਸਦੇ ਮਾਪੇ ਅਤੇ ਇੱਕ ਛੋਟੀ ਭੈਣ ਮਰ ਗਏ । ਉਸ ਦੀ ਪਹਿਲੀ ਕਿਤਾਬ ‘ਨਾਈਟ’ ਵਿੱਚ ਅਨਭੁਵਾਂ ਦੀਆਂ ਯਾਦਾਂ ਹਨ । ਜੰਗ ਪਿੱਛੋਂ ਉਹ ਪੈਰਿਸ ਚਲਾ ਗਿਆ ਸੀ ਜਿੱਥੇ ਉਸਨੇ ਫਰਾਂਸੀਸੀ ਭਾਸ਼ਾ ਅਪਨਾ ਲਈ ਸੀ । ਕਈ ਵਰ੍ਹੇ ਉਥੇ ਰਿਹਾ ਪੱਤਰਕਾਰੀ ਦੇ ਸਿਲਸਿਲੇ ਵਿੱਚ ਉਹ ਇਜ਼ਰਾਇਲ ਤੇ ਫਿਰ ਅਮਰੀਕਾ ਆ ਗਿਆ । ਅੱਜ ਕੱਲ ਉਹ ਨਿਊਯਾਰਕ ਵਿਖੇ ਰਹਿ ਰਿਹਾ ਹੈ । 1976 ਵਿੱਚ ਉਸਨੇ ਆਪਣਾ ਨਾਂ ਐਡਰਿਊ ਮੈਲਨ ਰੱਖ ਲਿਆ ਹੈ। ਉਸਨੇ ਬੋਸਟਨ ਵਿਸ਼ਵ ਵਿਦਿਆਲਿਆ ਵਿਖੇ ਇਮਿਊਨਟੀ ਦੇ ਪ੍ਰੋਫੈਸਰ ਵਜੋਂ ਨੌਕਰੀ ਨਿਭਾਉਣੀ ਸ਼ੁਰੂ ਕੀਤੀ । । 1969 ਦੇ ਫਰੈਂਚ ਪ੍ਰਿਕਸ ਮੈਡੀਕੀ ਇਨਾਮ ਜੇਤੂ ਦੇ ਵਜੋਂ ਉਸ ਨੂੰ ਜਾਣਿਆ ਜਾਂਦਾ । 1986 ਵਿੱਚ ਉਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਪ੍ਰਦਾਨ ਕੀਤਾ ਗਿਆ ।

Description

Reviews

There are no reviews yet.

Be the first to review “ਰਾਤ / Raat”

Your email address will not be published. Required fields are marked *