ਰਣਜੀਤ ਸਿੰਘ ਕੁੱਕੀ ਗਿੱਲ ਜੀਵਨ ਅਤੇ ਫਲਸਫ਼ਾ / Ranjit Singh Kuki Gill ( Jivan ate Phalsafa )

499.00

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ : ਖੇਮ ਸਿੰਘ ਗਿੱਲ ਦਾ ਛੋਟਾ ਸਪੁੱਤਰ ਰਣਜੀਤ ਸਿੰਘ ਗਿੱਲ , ਜਿਹੜਾ ਐਮਐਸਸੀ ਕਰਦਾ ਸੀ , ਪੜ੍ਹਾਈ ਵਿੱਚ ਬਹੁਤ ਵਧੀਆ ਸੀ , ਜਿਹੜਾ ਖੇਡਾਂ ਵਿੱਚ ਵੀ ਬਹੁਤ ਵਧੀਆ ਸੀ , ਜਿਸਦਾ ਭਵਿੱਖ ਵੀ ਉਜਵਲ ਸੀ, ਚੰਗੀ ਨੌਕਰੀ ਉਸ ਨੂੰ ਉਹਨਾ ਸਮਿਆਂ ‘ਚ ਆਸਾਨੀ ਨਾਲ ਮਿਲ ਸਕਦੀ ਸੀ , ਪਰ ਜਦੋਂ ਜੂਨ 1984 ਭਾਰਤੀ ਫੌਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਹਮਲਾ ਕੀਤਾ ਤਾਂ ਉਸ ਵਰਗੇ ਸੈਂਕੜੇ ਮੁੰਡਿਆਂ ਨੇ ਘਰ ਛੱਡ ਕੇ ਹਥਿਆਰ ਚੁੱਕੇ । ਉਦੋਂ ਰਣਜੀਤ ਸਿੰਘ ਕੁੱਕੀ ਗਿੱਲ ਨੇ ਵੀ ਘਰ ਛੱਡਿਆ। ਫਿਰ ਲਲਿਤ ਮਾਕਨ ਅਤੇ ਉਸਦੀ ਪਤਨੀ ਦੇ ਕਤਲ ਨਾਲ ਉਹਨਾ ਦਾ ਨਾਮ ਜੁੜਿਆ । ਲੰਬਾ ਸਮਾਂ ਅਮਰੀਕਾ ‘ਚ ਨਿਊਯਾਰਕ ਦੀ ਜੇਲ੍ਹ ‘ਚ ਰਹੇ । ਫਿਰ ਹਵਾਲਗੀ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਰਹੇ। ਰਿਹਾਈ ਤੋਂ ਮਗਰੋਂ ਅੱਜ ਵੀ ਕਿਵੇਂ ਸਰਗਰਮੀ ਨਾਲ ਵਿਚਰ ਰਹੇ ਹਨ। ਰਣਜੀਤ ਸਿੰਘ ਕੁੱਕੀ ਗਿੱਲ ਉਪਰ ਸੁਖਦੀਪ ਕੌਰ ਗਿੱਲ ਵੱਲੋਂ ਲਿਖੀ ਇਹ ਕਿਤਾਬ ਅੱਖਾਂ ਖੋਹਲਦਾ ਦਸਤਾਵੇਜ ਹੈ। ਜਿਸ ਨਾਲ ਪਾਠਕ ਨੂੰ ਪਤਾ ਲੱਗਦਾ ਕਿਵੇਂ ਹਥਿਆਰਬੰਦ ਸੰਘਰਸ਼ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਦਾ ਯੋਗਦਾਨ ਰਿਹਾ ਅਤੇ ਉਹਨਾ ਨੇ ਔਕੜਾਂ ਦੀ ਪ੍ਰਵਾਹ ਕੀਤੇ ਬਿਆਨ ਆਪਣੀ ਸੋਚ ਨੂੰ ਸਥਿਰ ਰੱਖਿਆ ।

Description

Reviews

There are no reviews yet.

Be the first to review “ਰਣਜੀਤ ਸਿੰਘ ਕੁੱਕੀ ਗਿੱਲ ਜੀਵਨ ਅਤੇ ਫਲਸਫ਼ਾ / Ranjit Singh Kuki Gill ( Jivan ate Phalsafa )”

Your email address will not be published. Required fields are marked *