ਮੇਰਾ ਲਹੂ ਲੁਹਾਨ ਪੰਜਾਬ / Mera Lahu Luhaan Punjab

300.00

ਮੇਰਾ ਲਹੂ ਲੁਹਾਨ ਪੰਜਾਬ / Mera Lahu Luhaan Punjab

ਖੁਸ਼ਵੰਤ ਸਿੰਘ
1984 ਬਾਰੇ ਲਿਖੀ ਕਿਤਾਬ ‘ਮਾਈ ਬਲੀਡਿੰਗ ਪੰਜਾਬ’ ਦਾ ਪੰਜਾਬੀ ਅਨੁਵਾਦ
ਅਨੁਵਾਦ ਡਾਕਟਰ ਜਸਵਿੰਦਰ ਕੌਰ ਬਿੰਦਰਾ
ਖੁਸ਼ਵੰਤ ਸਿੰਘ ਦਾ ਜਨਮ 1915 ਵਿੱਚ ਹਡਾਲੀ ਪੰਜਾਬ ਵਿਖੇ ਹੋਇਆ । ਉਹਨਾਂ ਨੇ ਗੌਰਮਿੰਟ ਕਾਲਜ ਲਾਹੌਰ ਅਤੇ ਲੰਡਨ ਦੇ ਕਿੰਗਸ ਕਾਲਜ ਤੋਂ ਵਿਦਿਆ ਪ੍ਰਾਪਤ ਕੀਤੀ । ਕਈ ਸਾਲ ਲਾਹੌਰ ਹਾਈਕੋਰਟ ਵਿੱਚ ਪ੍ਰੈਕਟਿਸ ਕੀਤੀ। 1951 ਵਿੱਚ ਉਹਨਾਂ ਨੇ ਆਲ ਇੰਡੀਆ ਰੇਡੀਓ ਵਿੱਚ ਜਰਨਲਿਸਟ ਦੇ ਤੌਰ ਤੇ ਆਪਣਾ ਕੈਰੀਅਰ ਸ਼ੁਰੂ ਕਰ ਲਿਆ । ਉਹ ਭਾਰਤ ਦੇ ਮੰਨੇ ਪ੍ਰਮੰਨੇ ਕਾਲਮ ਨਵੀਸ ਅਤੇ ਜਰਨਲਿਸਟ ਸਨ। ਉਹ ਹਿੰਦੁਸਤਾਨ ਟਾਈਮਸ ਵਰਗੇ ਕਈ ਪ੍ਰਮੁੱਖ ਅਖਬਾਰਾਂ ਦੇ ਸੰਪਾਦਕ ਵੀ ਰਹੇ । ਇੱਕ ਲੇਖਕ ਦੇ ਤੌਰ ਤੇ ਉਹ ਬਹੁਤ ਪ੍ਰਸਿੱਧ ਰਹੇ । ਉਹਨਾਂ ਨੇ ਸਿੱਖ ਇਤਿਹਾਸ, ਨਾਵਲ, ਹਾਸਰਸ ਅਤੇ ਰਾਜਨੀਤੀ ਬਾਰੇ ਅਨੇਕ ਕਿਤਾਬਾਂ ਦੀ ਰਚਨਾ ਕੀਤੀ । ਉਹ ਆਪਣੀ ਬੇਵਾਕ ਲੇਖਣੀ ਕਰਕੇ ਕਈ ਵਾਰ ਮੁਸੀਬਤਾਂ ਵਿੱਚ ਵੀ ਘਿਰੇ ਰਹੇ । ਹੋਰ ਸਨਮਾਨਾਂ ਦੇ ਨਾਲ ਨਾਲ ਉਹਨਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਆ ਗਿਆ ਪਰ ਇਹ ਸਨਮਾਨ ਉਨਾਂ ਨੇ ਕੇਂਦਰ ਸਰਕਾਰ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਫੌਜ ਭੇਜਣ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ 1984 ਵਿੱਚ ਵਾਪਸ ਕਰ ਦਿੱਤਾ ਸੀ ।

Description

Reviews

There are no reviews yet.

Be the first to review “ਮੇਰਾ ਲਹੂ ਲੁਹਾਨ ਪੰਜਾਬ / Mera Lahu Luhaan Punjab”

Your email address will not be published. Required fields are marked *