ਮੂਸੇਵਾਲੇ ਦਾ ਕਾਤਲ ਕੌਣ ? Moosewale Da Qatil Kaun ?

299.00

ਮੂਸੇਵਾਲੇ ਦਾ ਕਾਤਲ ਕੌਣ ? Moosewale Da Qatil Kaun ?
ਪੰਜਾਬ ਚ ਹਿੰਸਾ ਦੀ ਗੁੰਝਲਦਾਰ ਕਹਾਣੀ
ਜੁਪਿੰਦਰਜੀਤ ਸਿੰਘ
29 ਮਈ 2022 ਨੂੰ ਪੰਜਾਬ ਦਾ ਬਹੁਤ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਲਾਗਲੇ ਪਿੰਡ ਚ ਰਹਿੰਦੀ ਆਪਣੀ ਮਾਸੀ ਨੂੰ ਮਿਲਣ ਲਈ ਨਿਕਲਿਆ ਪਰ ਤਦ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਉਹ ਹੁਣ ਕਦੇ ਵੀ ਘਰ ਨਹੀਂ ਪਰਤ ਸਕੇਗਾ। ਛੇ ਹਮਲਾਵਰਾਂ ਨੇ ਉਸ ਨੂੰ ਘੇਰਾ ਪਾ ਕੇ ਗੋਲੀਆਂ ਨਾਲ ਭੁੰਨ ਦਿੱਤਾ ਇਹ ਕਤਲ ਪੰਜਾਬ ਲਈ ਇੱਕ ਹੋਰ ਦੁਖਾਂਤ ਸੀ। ਸੀਨੀਅਰ ਕਰਾਈਮ ਰਿਪੋਰਟਰ ਜੁਪਿੰਦਰਜੀਤ ਸਿੰਘ ਦੀ ਇਹ ਪੁਸਤਕ ਬਹੁਤ ਹੀ ਦਿਲਚਸਪ ਅੰਦਾਜ਼ ਚ ਮੂਸੇ ਵਾਲੇ ਦੀ ਮੌਤ ਦੀ ਜਾਂਚ ਦੇ ਸਾਰੇ ਹੀ ਪੱਖ ਬਾਖੂਬੀ ਉਜਾਗਰ ਕਰਦੀ ਹੈ ਤੇ ਇਹ ਵਿਸ਼ੇ ਤੇ ਲਿਖੀ ਗਈ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੈ। ਇਸ ਵਿੱਚ ਤੁਹਾਨੂੰ ਮੂਸੇਵਾਲੇ ਸਿੱਧੂ ਮੂਸੇਵਾਲਾ ਬਾਰੇ ਹਰ ਤਰ੍ਹਾਂ ਦੇ ਪੱਖ ਜਾਨਣ ਨੂੰ ਮਿਲਣਗੇ ਅਜਿਹਾ ਕੁਝ ਵੀ ਜੋ ਕਦੇ ਦੁਨੀਆਂ ਚ ਸਾਹਮਣੇ ਨਹੀਂ ਆਇਆ ਇਹ ਕਿਤਾਬ ਦਾ ਰਸਲ ਜਿੱਥੇ ਮਰਹੂਮ ਗਾਇਕ ਦੇ ਮੁਕੰਮਲ ਗਾਥਾ ਬਿਆਨ ਕਰਦੀ ਹੈ। ਉੱਥੇ ਕਤਲ ਪਿਛਲੀਆਂ ਤਾਕਤਾਂ ਬਾਰੇ ਵੀ ਦੱਸਦੀ ਹੈ ਇਸ ਤੋਂ ਇਲਾਵਾ ਇਹ ਕਿਤਾਬ ਉਹਨਾਂ ਵੇਲਿਆਂ ਦੌਰਾਨ ਪੰਜਾਬ ਚ ਤੇਜ਼ੀ ਨਾਲ ਫੈਲਦੀ ਜਾ ਰਹੀ ਬੇਚੈਨੀ ਤੇ ਚਿੰਤਨ ਤੇ ਮਨਨ ਵੀ ਕਰਦੀ ਹੈ।

Description

Reviews

There are no reviews yet.

Be the first to review “ਮੂਸੇਵਾਲੇ ਦਾ ਕਾਤਲ ਕੌਣ ? Moosewale Da Qatil Kaun ?”

Your email address will not be published. Required fields are marked *