Description
ਮਾਂ ਮੈਕਸਿਮ ਗੋਰਕੀ
ਮਾਂ ਰੂਸੀ ਸਹਿਤ ਦੇ ਮਹਾਨ ਲੇਖਕ ਮੈਕਸੀਮ ਗੋਰਕੀ ਦੀ ਸ਼ਾਹਕਾਰ ਰਚਨਾ |
ਮਾਂ (1905) ਦੇ ਨਾਕਾਮ ਰੂਸੀ ਇਨਕਲਾਬ ਦੇ ਬਾਅਦ (1906)ਵਿੱਚ ਮੈਕਸਿਮ ਗੋਰਕੀ ਦੁਆਰਾ ਲਿਖਿਆ ਇੱਕ ਰੂਸੀ ਨਾਵਲ ਹੈ। 1917 ਦੇ ਰੂਸੀ ਅਕਤੂਬਰ ਇਨਕਲਾਬ ਦੇ ਪਰਸੰਗ ਵਿੱਚ ਇਹ ਨਾਵਲ ਇਨਕਲਾਬੀਆਂ ਵਿੱਚ ਬੜਾ ਅਹਿਮ ਹੋ ਗਿਆ ਅਤੇ ਦੁਨੀਆ ਦੀਆਂ ਹੋਰ ਬੋਲੀਆਂ ਵਿੱਚ ਵੀ ਇਸ ਦੇ ਤਰਜਮੇ ਹੋਏ। ਵੀਹਵੀਂ ਸਦੀ ਦੇ ਅਖ਼ੀਰ ਤੱਕ ਇਸ ਨਾਵਲ ਦਾ ਤਰਜਮਾ ਦੁਨੀਆ ਦੀਆਂ ਤਕਰੀਬਨ ਸਭ ਬੋਲੀਆਂ ਵਿੱਚ ਹੋ ਚੁੱਕਿਆ ਸੀ। ਇਹ ਨਾਵਲ ਇੱਕ ਕਾਰਖਾਨੇ ਦੀ ਪਿੱਠਭੂਮੀ ਵਿੱਚ ਲਿਖਿਆ ਗਿਆ ਜਦੋਂ ਜਾਰ ਸ਼ਾਹੀ ਦੇ ਖਿਲਾਫ ਮਜਦੂਰਾਂ ਨੇ ਝੰਡਾ ਚੁੱਕਿਆ ਸੀ। ਇਸ ਦੀ ਨਾਇਕਾ ਮਦਰ ਯਾਨੀ ਮਾਂ, ਪਾਵੇਲ ਦੀ ਮਾਂ ਹੈ।






Reviews
There are no reviews yet.