ਮਹਾਰਾਜਾ / Maharaja

350.00

ਦੀਵਾਨ ਜਰਮਨੀ ਦਾਸ

ਅਨੁਵਾਦ ਅਮਨਦੀਪ

ਭਾਰਤੀ ਮਹਾਰਾਜਾ ਦੀ ਜ਼ਿੰਦਗੀ ਪਿਆਰ ਅਤੇ ਸਾਜਿਸ਼ਾਂ ਦੀਆਂ ਸਾਜਿਸ਼ਾਂ ਵਿੱਚ ਡੁੱਬੀਆਂ ਕਹਾਣੀਆਂ

ਮਹਾਰਾਜਾ ਜਾਦੂਈ ਰਹੱਸਮਈ ਰੋਮਾਂਚ ਵਾਸਨਾ ਅਤੇ ਰੋਮਾਂਸ ਭਰੀਆਂ ਰਾਜ ਘਰਾਣਿਆਂ ਦੀਆਂ ਸੱਚੀਆਂ ਕਹਾਣੀਆਂ ਪਿਆਰ ਅਤੇ ਬੇਵਫਾਈ ਦੀ ਦਾਸਤਾਨ ਜਿਹੜੀ ਕਿੰਨੇ ਹੀ ਦਸਤਕ ਤੁਰਦੀ ਰਹੀ ਇਹ ਮਹਾਰਾਜਾ ਦੇ ਭਾਰਤੀ ਅਤੇ ਯੂਰਪੀ ਹਰਮਾਂ ਰਾਣੀਆਂ ਪ੍ਰੇਮਿਕਾਵਾਂ ਮਹਿਲਾਂ ਘੋੜਿਆਂ ਲਗਧਰੀ ਕਾਰਾਂ ਸੈਰ ਦੇ ਸ਼ਿਕਾਰਾਂ ਦਾਵਤਾਂ ਅਤੇ ਅਲੀ ਸ਼ਾਨ ਦਰਬਾਰਾਂ ਦੀਆਂ ਇਹੋ ਜਿਹੀਆਂ ਕਹਾਣੀਆਂ ਹਨ ਜਿੰਨਾਂ ਤੁਹਾਨੂੰ ਅਖੀਰ ਤੱਕ ਬੰਨੀ ਰੱਖਣਾ ਬੇਸ਼ਕੀਮਤੀ ਬੀਤੇ ਵੇਲੇ ਦੀਆਂ ਸ਼ਾਨੋ ਸ਼ੌਕਤ ਤੇ ਸ਼ਾਹੀ ਖਰਚਿਆਂ ਦੇ ਅਨੇਕ ਕਿੱਸੇ ਇਹ ਕਿਤਾਬ ਦੀਵਾਨ ਜਰਮਨੀ ਦਾਸ ਦੀ ਅਤਰਿੰਗ ਤੇ ਮਨੋ ਮਨਮੋਹਿਕ ਸ਼ਖਸ਼ੀਅਤ ਦੀ ਕਥਾ ਵੀ ਹੈ ਜਿਹੜੀ ਰੱਜੇ ਪੁੱਜੇ ਤੇ ਮਸ਼ਹੂਰ ਸ਼ਖਸ਼ੀਅਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੀ ਹੈ। ਇਹ ਪਲੇਠੇ ਅਸਾਂ ਬਾਰੇ ਸਮਝਦਾਰੀ ਨਾਲ ਕੀਤਾ ਗਿਆ ਪੁਨਰ ਵਰਨਨ ਹੈ ਬਹਾਦਰੀ ਤਿਆਗ ਪਿਆਰ ਤੇ ਬੇਵਫਾਈ ਦੇ ਨਾਲ ਲਵਰੇਜ ਇਹ ਕਿੱਸੇ ਮਹਾਰਾਜੇ ਤੇ ਮਹਾਰਾਣੀਆਂ ਦੀ ਜ਼ਿੰਦਗੀ ਦਰਹੱਸਾ ਨੂੰ ਉਜਾਗਰ ਕਰਦੇ ਹ ਬਰਤਾਨਵੀ ਰਾਜ ਦੇ ਪਤਨ ਵੇਲੇ ਦੀਆਂ ਇਹ ਕਥਾਵਾਂ ਨਾਲ ਭਰੇ ਪਏ ਆ 350

Description

Reviews

There are no reviews yet.

Be the first to review “ਮਹਾਰਾਜਾ / Maharaja”

Your email address will not be published. Required fields are marked *