Description
ਤੁਹਾਡੇ ਫੈਸਲੇ ਤਹਿ ਕਰਦੇ ਹਨ ਤੁਹਾਡੀ ਮੰਜ਼ਿਲ
‘ਪਾਵਰ ਆਫ ਦਾ ਡਿਸੀਜ਼ਨ ਮੇਕਿੰਗ ‘ ਦਾ ਪੰਜਾਬੀ ਅਨੁਵਾਦ
ਮਨੋਜ ਤ੍ਰਿਪਾਠੀ
ਤੁਹਾਡੀ ਜਿੰਦਗੀ ਤੁਹਾਡੇ ਫੈਸਲਿਆਂ ਦਾ ਨਤੀਜਾ ਹੈ ਅਤੇ ਸਹੀ ਫੈਸਲੇ ਕਰਨ ਦੇ ਲਈ ਕਦੇ ਵੀ ਦੇਰ ਨਹੀਂ ਹੁੰਦੀ ।
ਜ਼ਿੰਦਗੀ ਨਾਮਕ ਲੜੀ ਵਿੱਚ ਸਾਰੇ ਫੈਸਲੇ ਪਰੋਏ ਹੁੰਦੇ ਹਨ , ਇਹ ਸ਼ਾਇਦ ਸੌਖਾ ਲੱਗੇ ਪਰ ਇਹ ਸੱਚ ਮੁੱਚ ਠੀਕ ਹੈ । ਅਸੀਂ ਸਭ ਹਰ ਰੋਜ਼ ਛੋਟੇ ਜਾਂ ਵੱਡੇ ਫੈਸਲੇ ਕਰਦੇ ਹਾਂ ਤੇ ਹਰ ਫੈਸਲਾ ਸਾਡੇ ਉੱਤੇ ਵੱਖ-ਵੱਖ ਤਰੀਕੇ ਨਾਲ ਅਸਰ ਪਾਉਂਦਾ ਹੈ। ਇਸ ਲਈ ਸਾਡੀ ਕਿਸਮਤ ਸਾਡੇ ਫੈਸਲੇ ਹੀ ਤੈਅ ਕਰਦੇ ਹਨ। ਇਹ ਕਿਤਾਬ ਇੱਕ ਸੰਗ੍ਰਹਿ ਹੈ ਜੋ ਸਾਨੂੰ ਵੱਖ-ਵੱਖ ਹਾਲਤਾਂ ਵਿੱਚ ਫੈਸਲੇ ਲੈਣਾ ਸਿਖਾਉਂਦੀ ਹੈ । ਇਹਨੂੰ ਪੜ੍ਹ ਕੇ ਸੋਚਣ ਦਾ ਨਜ਼ਰੀਆ ਬਦਲੇਗਾ ਇਹ ਤੁਹਾਨੂੰ ਵੱਖ-ਵੱਖ ਖੇਤਰਾਂ ਵਿੱਚ ਟਿਕਾਊ ਸਫਲਤਾ ਪ੍ਰਾਪਤ ਕਰਨ ਲਈ ਬਿਹਤਰ ਫੈਸਲੇ ਕਰਨ ਦੀ ਮਦਦ ਕਰੇਗੀ । ਸਵੈ ਸਹਾਇਤਾ ਗਾਈਡ ਵਜੋਂ ਤਿਆਰ ਕੀਤੀ ਗਈ ਇਸ ਕਿਤਾਬ ਵਿੱਚ ਸਭ ਕੁਝ ਸਭ ਤੋਂ ਸਫਲ ਲੋਕਾਂ ਦੀਆਂ ਕਹਾਣੀਆਂ ਤੇ ਕਈਆਂ ਗੱਲਾਂ ਹਨ ਜਿਨਾਂ ਦੇ ਫੈਸਲਿਆਂ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ।






Reviews
There are no reviews yet.