ਪੰਜਾਬ ਦਾ ਘੋਰ ਦੁਖਾਂਤ / Punjab Da Ghor Dukhant

300.00

ਪੰਜਾਬ ਦਾ ਘੋਰ ਦੁਖਾਂਤ / Punjab Da Ghor Dukhant

ਡਾਕਟਰ ਮਾਨ ਸਿੰਘ ਨਿਰੰਕਾਰੀ
ਡਾਕਟਰ ਮਾਨ ਸਿੰਘ ਹੋਰਾਂ ਦੀ ਹੱਥਲੀ ਪੁਸਤਕ ਪੰਜਾਬ ਦਾ ਘੋਰ ਦੁਖਾਂਤ , ਸਿੱਖ ਇਤਿਹਾਸ ਦੇ ਪੱਖ ਤੋਂ ਵਿਸ਼ੇਸ਼ ਮਹਾਨਤਾ ਰੱਖਦੀ ਹੈ। ਇਹ ਪੰਜਾਬ ਦੇ 1982 ਤੋਂ 90 ਦੇ ਦੁੱਖ ਭਰੇ ਸਮਿਆਂ ਦਾ ਵਿਸਥਾਰ ਦੱਸਦੀ ਹੈ । ਇਹ ਸਾਰਾ ਸਮਾਂ ਡਾਕਟਰ ਸਾਹਿਬ ਅੰਮ੍ਰਿਤਸਰ ਹੀ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਕਰਮਚਾਰੀਆਂ ਅਤੇ ਅਹੁਦੇਦਾਰਾਂ ਨਾਲ ਆਪਦਾ ਜਾਤੀ ਸੰਪਰਕ ਸੀ। ਆਪ ਨੇ ਉਹਨਾਂ ਦੇ ਬਿਆਨ ਵੀ ਲਏ ਤੇ ਲੰਮੀਆਂ ਮੁਲਾਕਾਤਾਂ ਵੀ ਕੀਤੀਆਂ। ਗਿਆਨੀ ਪ੍ਰਤਾਪ ਸਿੰਘ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਰਸਾਲਾ ‘ਗਿਆਨ ਅੰਮ੍ਰਿਤ’ ਕੱਢਦੇ ਸਨ ਵਡੇਰੀ ਉਮਰ ਦੇ ਚਲਦਿਆਂ ਗਿਆਨੀ ਪ੍ਰਤਾਪ ਸਿੰਘ ਜੀ ਨੇ ਇਸ ਰਸਾਲੇ ਦੀ ਸੰਪਾਦਨਾ ਆਪ ਨੂੰ ਸੌਂਪ ਦਿੱਤੀ , ਜੋ ਆਪ ਨੇ ਸਾਨੂੰ 1982 ਤੋਂ 89 ਤੱਕ ਬਾਖੂਬੀ ਨਿਭਾਈ । ਆਪ ਯਤਨ ਕਰਕੇ ਸਮੱਗਰੀ ਇਕੱਠੀ ਕਰਦੇ ਫਿਰ ਨੋਟ ਲਿਖਦੇ । ਹੱਥਲੀ ਪੁਸਤਕ ਵੀ ਸੱਤ- ਅੱਠ ਸਾਲ ਦੇ ਲਿਖੇ ਲੇਖਾਂ ਤੇ ਨੋਟਾਂ ਤੇ ਅਧਾਰਿਤ ਹੈ। ਆਪ ਜੀ ਨੇ ਸਾਰੇ ਅਕਾਲੀ ਲੀਡਰਾਂ ਨਾਲ ਜਾਤੀ ਸੰਪਰਕ ਰੱਖਿਆ ਸੀ । ਸਾਕਾ ਨੀਲਾ ਤਾਰਾ ਦੁਖਾਂਤ ਤੇ ਆਪ ਨੇ ਸਾਰੇ ਪੱਖਾਂ ਤੋਂ ਚਾਨਣਾ ਪਾਇਆ ਹੈ। ਨੀਲੇ ਤਾਰੇ ਦੇ ਪਿਛੋਕੜ ਵਜੋਂ 1982 ਦੇ ਪੰਜਾਬ ਦੇ ਰਾਜਸੀ ਹਾਲਾਤ ਵਿਸ਼ਲੇਸ਼ਣ ਨਾਲ ਦੱਸੇ ਨੇ ਆਪ ਜੀ ਦੇ ਵਿਸ਼ਲੇਸ਼ਣ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਇਹ ਵੱਖਰੀ ਗੱਲ ਹੈ । ਸਾਕਾ ਨੀਲਾ ਤਾਰਾ ਦੇ ਹੰਡਾਏ ਸੰਤਾਪ ਨੂੰ ਵਿਸਥਾਰ ਨਾਲ ਲਿਖਿਆ ਗਿਆ । ਵਿਸ਼ੇਸ਼ ਵਿਅਕਤੀਆਂ ਦੇ ਬਿਆਨ ਪੁਸਤਕ ਵਿੱਚ ਦਰਜ ਹਨ। ਵਿਸ਼ੇਸ਼ ਕਰਕੇ ਸਵਰਗਵਾਸੀ ਸਰਦਾਰ ਭਾਨ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਆਨ ਇਤਿਹਾਸਕ ਪੱਖ ਤੋਂ ਲਾਭਦਾਇਕ ਹੈ। ਸਾਕਾ ਨੀਲਾ ਤਾਰਾ ਪਿੱਛੋਂ ਜੋ ਸਿੱਖਾਂ ਦਾ ਕਤਲੇਆਮ ਦਿੱਲੀ ਵਿੱਚ ਹੋਇਆ ਉਸ ਦਾ ਹਾਲ ਆਪ ਨੇ ਦਿੱਲੀ ਦੇ ਕੈਂਪਾਂ ਵਿੱਚ ਫਿਰ ਕੇ ਲਿਖਿਆ ..

Description

Reviews

There are no reviews yet.

Be the first to review “ਪੰਜਾਬ ਦਾ ਘੋਰ ਦੁਖਾਂਤ / Punjab Da Ghor Dukhant”

Your email address will not be published. Required fields are marked *