ਨੈਪੋਲੀਅਨ / Napoleon

260.00

ਨੈਪੋਲੀਅਨ ਦੁਨੀਆਂ ਦੇ ਮਹਾਨ ਯੋਧੇ ਦੀ ਜੀਵਨੀ
ਗੁਰਪ੍ਰੀਤ ਕਾਸ਼ਿਫ

ਨੈਪੋਲੀਅਨ ਬੋਨਾਪਾਰਟ ਦੁਨੀਆਂ ਦਾ ਮਹਾਨ ਯੋਧਾ ਹੈ । ਜਿਸ ਨੇ ਦੁਨੀਆਂ ਦੇ ਸਭ ਤੋਂ ਵੱਡੇ ਹਿੱਸੇ ਉੱਪਰ ਰਾਜ ਕੀਤਾ। ਇਸ ਯੋਧੇ ਦਾ ਜਨਮ 15 ਅਗਸਤ 1769 ਨੂੰ ਹੋਇਆ। ਨੈਪੋਲੀਅਨ, ਇੱਕ ਫਰਾਂਸੀਸੀ ਫੌਜੀ ਸੀ ਜੋ ਫਰਾਂਸੀਸੀ ਕ੍ਰਾਂਤੀ ਦੌਰਾਨ ਮੁਹਿੰਮਾਂ ਦੀ ਅਗਵਾਈ ਕਰਦਾ ਸੀ। ਇਨਕਲਾਬੀ ਜੰਗਾਂ ਦੌਰਾਨ ਉਹ 1799 ਤੋਂ 1814 ਤੱਕ ਫਰੈਂਚ ਦਾ ਪਹਿਲਾ ਕੌਂਸਲਰ ਤੇ ਫਿਰ 1815 ਵਿੱਚ ਫਰੈਂਚ ਦਾ ਸਮਰਾਟ ਬਣਿਆ। ਉਸ ਨੂੰ ਇਤਿਹਾਸ ਵਿੱਚ ਸਭ ਤੋਂ ਮਹਾਨ ਫੌਜੀ ਕਮਾਂਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ । 5 ਮਈ 1821 ਨੂੰ ਉਸਦਾ ਦਿਹਾਂਤ ਹੋ ਗਿਆ ਪਰ ਉਸਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ ।

Description

ਨੈਪੋਲੀਅਨ -ਦੁਨੀਆਂ ਦੇ ਮਹਾਨ ਯੋਧੇ ਦੀ ਜੀਵਨੀ
ਗੁਰਪ੍ਰੀਤ ਕਾਸ਼ਿਫ

ਨੈਪੋਲੀਅਨ ਬੋਨਾਪਾਰਟ ਦੁਨੀਆਂ ਦਾ ਮਹਾਨ ਯੋਧਾ ਹੈ । ਜਿਸ ਨੇ ਦੁਨੀਆਂ ਦੇ ਸਭ ਤੋਂ ਵੱਡੇ ਹਿੱਸੇ ਉੱਪਰ ਰਾਜ ਕੀਤਾ। ਇਸ ਯੋਧੇ ਦਾ ਜਨਮ 15 ਅਗਸਤ 1769 ਨੂੰ ਹੋਇਆ। ਨੈਪੋਲੀਅਨ, ਇੱਕ ਫਰਾਂਸੀਸੀ ਫੌਜੀ ਸੀ ਜੋ ਫਰਾਂਸੀਸੀ ਕ੍ਰਾਂਤੀ ਦੌਰਾਨ ਮੁਹਿੰਮਾਂ ਦੀ ਅਗਵਾਈ ਕਰਦਾ ਸੀ। ਇਨਕਲਾਬੀ ਜੰਗਾਂ ਦੌਰਾਨ ਉਹ 1799 ਤੋਂ 1814 ਤੱਕ ਫਰੈਂਚ ਦਾ ਪਹਿਲਾ ਕੌਂਸਲਰ ਤੇ ਫਿਰ 1815 ਵਿੱਚ ਫਰੈਂਚ ਦਾ ਸਮਰਾਟ ਬਣਿਆ। ਉਸ ਨੂੰ ਇਤਿਹਾਸ ਵਿੱਚ ਸਭ ਤੋਂ ਮਹਾਨ ਫੌਜੀ ਕਮਾਂਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ । 5 ਮਈ 1821 ਨੂੰ ਉਸਦਾ ਦਿਹਾਂਤ ਹੋ ਗਿਆ ਪਰ ਉਸਦਾ ਨਾਮ ਰਹਿੰਦੀ ਦੁਨੀਆਂ ਤੱਕ ਰਹੇਗਾ ।

Reviews

There are no reviews yet.

Be the first to review “ਨੈਪੋਲੀਅਨ / Napoleon”

Your email address will not be published. Required fields are marked *