ਚਾਨਣੀਆਂ ਰਾਤਾਂ / Channiyan Raatan

195.00

ਫਿ਼ਓਦੋਰ ਦੋਸਤੋਵਸਕੀ
ਅਨੁਵਾਦ ਜਸਪ੍ਰੀਤ ਸਿੰਘ ਜਗਰਾਓ

ਦੋਸਤੋਵਸਕੀ ਦੀਆਂ ਇਹਨਾਂ ਛੇ ਸਭ ਤੋਂ ਚਰਚਿਤ ਕਹਾਣੀਆਂ ਵਿੱਚੋਂ ਪਹਿਲੀ ਕਹਾਣੀ ‘ਚਾਨਣੀਆਂ ਰਾਤਾਂ’ ਜਸਮਾਨੀ ਨਹੀਂ ਸਗੋਂ ਇਨਸਾਨੀ ਪਿਆਰ ਦੀ ਨਵੀਂ ਪਰਿਭਾਸ਼ਾ ਪੇਸ਼ ਕਰਦੀ ਇੱਕ ਬੇਹੱਦ ਖੂਬਸੂਰਤ ਤਿਕੋਣੀ ਪ੍ਰੇਮ ਕਹਾਣੀ ਹੈ । ਹਿੰਦੀ ਫਿਲਮ ‘ਸਾਂਵਰੀਆ’ ਇਸੇ ਕਹਾਣੀ ਉੱਤੇ ਅਧਾਰਿਤ ਹੈ। ‘ਪਰਾਈ ਪਤਨੀ’ ਇੱਕ ਸ਼ੱਕੀ ਪਤੀ ਦੇ ਦੀ ਹਾਸਰਸ ਭਰਪੂਰ ਮਜ਼ੇਦਾਰ ਕਹਾਣੀ ਹੈ ਜੋ ਕਿ ਸ਼ੱਕ ਨਾਲ ਇਹਨਾਂ ਸਨਕੀ ਹੋ ਜਾਂਦਾ ਹੈ ਕਿ ਕਿਸੇ ਹੋਰ ਦੇ ਘਰ ਵਿੱਚ ਦਾਖਲ ਹੋ ਕੇ ਇੱਕ ਪਰਾਈ ਪਤਨੀ ਦੇ ਪਲੰਗ ਹੇਠਾਂ ਪਹੁੰਚ ਜਾਂਦਾ ਹੈ। ‘ਮਗਰਮੱਛ’ ਕਹਾਣੀ ਵਿੱਚ ਸੱਤਾ ਦੀਆਂ ਪੂੰਜੀਵਾਦੀ ਆਰਥਿਕ ਨੀਤੀਆਂ ਦੇ ਚਲਦੇ ਕਿਵੇਂ ਇੱਕ ਮਗਰਮੱਛ ਦੀ ਜਾਨ ਅਤੇ ਮੁਲਕ ਦੀ ਵਿਦੇਸ਼ੀ ਵਪਾਰ ਨੀਤੀ ਅੱਗੇ ਇੱਕ ਇਨਸਾਨ ਦੀ ਜਾਨ ਮਜ਼ਾਕ ਤੇ ਮਾਮੂਲੀ ਬਣ ਕੇ ਰਹਿ ਜਾਂਦੀ ਹੈ , ਨੂੰ ਬੜੇ ਹੀ ਯਥਾਰਤਮਈ ਢੰਗ ਨਾਲ ਪੇਸ਼ ਕੀਤਾ ਗਿਆ। ‘ਇੱਕ ਬੇਜ਼ੁਬਾਨ ‘ ਇੱਕ ਜੋੜੇ ਦੀ ਖਿੰਡੀ ਮਾਨਸਿਕਤਾ ਨੂੰ ਦਰਸਾਉਂਦੀ ਮਨੋਵਿਗਿਆਨਿਕ ਪਹੁੰਚ ਵਾਲੀ ਇੱਕ ਬੇਹੱਦ ਮਾਰਮਿਕ ਕਹਾਣੀ ਹੈ , ਜਿਸ ਵਿੱਚ ਦੋਵੇਂ ਜੀ ਇੱਕੋ ਜਿੰਨੇ ਕੋਮਲ ਚਿੱਤ ਤੇ ਸੁਹਿਰਦ ਹੁੰਦੇ ਹੋਏ ਵੀ ਆਪਣੇ ਵਿਆਹੁਤਾ ਜੀਵਨ ਵਿੱਚ ਚੁੱਪ ਦੀ ਕੰਧ ਖੜੀ ਕਰ ਬਹਿੰਦੇ ਹਨ । ਪਤੀ ਹਉਮੈ ਦਾ ਸ਼ਿਕਾਰ ਹੋ ਜਾਂਦਾ ਤੇ ਪਤਨੀ ਹੀਣ ਭਾਵਨਾ ਦੀ , ‘ਇੱਕ ਹਾਸੋਹੀਣੇ ਬੰਦੇ ਦਾ ਸੁਪਨਾ ‘ ਕਹਾਣੀ ਯੋਟੋਪੀਆ ਦੇ ਫਲਸਫੇ ਤੇ ਅਧਾਰਤ ਇੱਕ ਆਦਰਸ਼ਵਾਦੀ ਕਹਾਣੀ ਹੈ ਜਿਸ ਵਿੱਚ ਧਰਤੀ ਨੂੰ ਸੁਰਗ ਬਣਾਉਣ ਦੇ ਵਿਚਾਰ ਨੂੰ ਬੜੇ ਹੀ ਸੰਵੇਦਨਸ਼ੀਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ । ਆਖਰੀ ਕਹਾਣੀ ‘ਸ਼੍ਰੋਮਣੀ ਨਿਆਕਾਰ’ ਦੋਸਤੋਵਸਕੀ ਦੇ ਨਾਵਲ ਕਰਮਾਜੋਵ ਭਰਾ ਦਾ ਇੱਕ ਕਾਂਡ ਹੈ ਜਿਸ ਵਿੱਚ ਈਸਾ ਦੂਸਰੀ ਵਾਰ ਧਰਤੀ ਉੱਤੇ ਸਪੇਨ ਵਿੱਚ ਆਉਂਦਾ ਹੈ ਤੇ ਉਸਨੂੰ ਇੱਕ 90 ਸਾਲ ਦਾ ਕੱਟੜ ਕੁਰਾਹੀਆ ਤੇ ਕਰੂਰ ਕੈਥੋਲਿਕ ਸ਼੍ਰੋਮਣੀ ਨਿਆਕਾਰ ਪਾਦਰੀ ਕੈਦ ਕਰ ਲੈਂਦਾ ਹੈ ਪਰ ਇਸ ਦਾ ਜਿਹੜਾ ਦੌਰਾਨ ਉਸ ਦੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਸ ਨੂੰ ਚੁੰਮ ਲੈਂਦਾ ਤੇ ਪਾਦਰੀ ਉਸਨੂੰ ਦੁਬਾਰਾ ਧਰਤੀ ਉੱਤੇ ਨਾ ਆਉਣ ਦਾ ਕਹਿ ਕੇ ਰਿਹਾ ਕਰ ਦਿੰਦਾ ਇਹ ਕਹਾਣੀ ਅਸਲ ਵਿੱਚ ਰੂੜੀਵਾਦੀ ਰੋਮਨ ਕੈਥੋਲਿਕਵਾਦ ਅਤੇ ਸਮਾਜਵਾਦੀ ਨਾਸਤਿਕਵਾਦ ਉੱਤੇ ਇੱਕ ਕਰਾਰਾ ਵਿਅੰਗ ਹੈ ਜਿਨਾਂ ਨੇ ਲੇਖਕ ਦੀ ਨਜ਼ਰ ਵਿੱਚ ਸੱਚੀ ਇਸਾਈਅਤ ਨੂੰ ਪੇਸ਼ ਕਰ ਦਿੱਤਾ ਹੈ .

Description

Reviews

There are no reviews yet.

Be the first to review “ਚਾਨਣੀਆਂ ਰਾਤਾਂ / Channiyan Raatan”

Your email address will not be published. Required fields are marked *