Description
ਅਜੀਤ ਕੌਰ /
ਗੁਲਬਾਨੋ ਕਹਾਣੀ ਸੰਗ੍ਰਹਿ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰਾਂ ਅਜੀਤ ਕੌਰ ਦੁਆਰਾ ਰਚਿਆ ਗਈ। ਇਹ ਕਹਾਣੀ ਸੰਗ੍ਰਹਿ 1963 ਈ ਵਿਚ ਪ੍ਰਕਾਸ਼ਿਤ ਹੋਇਆ। ਅਜੀਤ ਕੌਰ ਨੇ ਇਸ ਸੰਗ੍ਰਹਿ ਵਿਚ ਕੁੱਲ 12 ਕਹਾਣੀਆਂ ਨੂੰ ਸ਼ਾਮਿਲ ਕੀਤਾ ਹੈ। ਇਸ ਵਿਚਲੀਆਂ ਕਹਾਣੀਆਂ ਗ੍ਰਹਿਸਥ ਜੀਵਨ ਸੰਬੰਧਾਂ ਤੇ ਪ੍ਰੇਮ ਸੰਬੰਧਾਂ ਉੱਪਰ ਝਾਤ ਮਾਰਦੀਆਂ ਹਨ।
ਕਹਾਣੀਆਂ
- ਗੁਲਬਾਨੋ
- ਵਿਕ ਚੁੱਕੀ
- ਨੰਦੁ
- ਸਫ਼ੈਦ ਫੁੱਲ ਤੇ ਸ਼ਬਨਮ
- ਪਾਣੀ ਤੇ ਪੱਥਰ
- ਇੱਕ ਪੀੜ, ਇੱਕ ਪਿਆਸ
- ਗੁਲਾਬੀ ਚੱਪਲਾਂ, ਧੁਆਂਖੇ ਰਾਹ
- ਪੰਛੀ, ਬੋਟ ਤੇ ਆਲ੍ਹਣੇ
- ਜਿੰਦ ਇੱਕ ਕੈਨਵਸ
- ਦੀਵਾ ਬਲੇ ਸਾਰੀ ਰਾਤ
- ਵਿਚਲਾ ਬੂਹਾ
- ਇੱਕ ਮਕਾਨ ਇੱਕ ਘਰ






Reviews
There are no reviews yet.